November 11, 2023

Latest News

ਪੀਏਯੂ. ਦੇ ਡਾ. ਵੱਤਾ ਜਪਾਨੀ ‘ਵਰਸਿਟੀ ਦੇ ਖੋਜ ਫੈਲੋ ਨਿਯੁਕਤ

12) ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੀਏਯੂ ਦੇ ਅਰਥ ਸ਼ਾਸਤਰ ਤੇ ਸਮਾਜ ਵਿਗਿਆਨ ਵਿਭਾਗ ਦੇ ਪੋ੍ਫੈਸਰ ਡਾ. ਕਮਲ ਵੱਤਾ ਨੂੰ ਜਾਪਾਨ ਦੀ ਕੋਬੇ ਯੂਨੀਵਰਸਿਟੀ ਦੇ

Read More »
Latest News

ਪੀਏਯੂ ਦੇ ਯੁਵਕ ਮੇਲੇ ‘ਚ ਖੇਤੀਬਾੜੀ ਕਾਲਜ ਨੇ ਜਿੱਤੀ ਓਵਰਆਲ ਟਰਾਫ਼ੀ

ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਬੀਤੇ ਕੱਲ੍ਹ ਪੀਏਯੂ ਵਿਖੇ ਸਮਾਪਤ ਹੋਏ ਯੁਵਕ ਮੇਲੇ ਨੇ ਪੰਜਾਬ ਦੀ ਕਲਾਤਮਕ ਤੇ ਸੱਭਿਆਚਾਰਕ ਵਿਰਾਸਤ ਦੀਆਂ ਡੂੰਘੀਆਂ ਪੈੜਾਂ ਦਰਸ਼ਕਾਂ ਦੇ

Read More »
Latest News

ਵੱਖ-ਵੱਖ ਪਦਾਰਥਾਂ ਦੇ 7 ਸੈਂਪਲ ਭਰੇ

ਗੌਰਵ ਕੁਮਾਰ ਸਲੂਜਾ, ਲੁਧਿਆਣਾ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਡਾਇਰੈਕਟਰ ਕਮ ਸਿਵਲ

Read More »
Latest News

ਡੇਂਗੂ ਦੇ 25 ਮਾਮਲੇ ਆਏ ਸਾਹਮਣੇ

ਪੱਤਰ ਪ੍ਰਰੇਰਕ, ਲੁਧਿਆਣਾ : ਸ਼ੁੱਕਰਵਾਰ ਨੂੰ ਡੇਂਗੂ ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ। ਡੇਂਗੂ ਕੇਸਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ

Read More »
Latest News

ਕੰਨਿਆ ਸਕੂਲ ‘ਚ ਵਾਤਾਵਰਨ ਵਿਸ਼ੇ ‘ਤੇ ਕਰਵਾਈ ਇਕ ਦਿਨਾ ਵਰਕਸ਼ਾਪ

ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਡਿੰਪਲ ਮਦਾਨ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਦੀ

Read More »
Latest News

ਵਿਧਾਇਕ ਬੱਗਾ ਵੱਲੋਂ ਗਲ਼ੀਆਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ

ਗੌਰਵ ਕੁਮਾਰ ਸਲੂਜਾ, ਲੁਧਿਆਣਾ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ-92 (ਪੁਰਾਣਾ 91) ਅਧੀਨ ਨਿਊ ਅਮਨ ਵਿਹਾਰ ਵਿਖੇ ਗਲ਼ੀਆਂ ਬਣਾਉਣ ਦੇ ਕੰਮ

Read More »
Latest News

ਜਾਨੋਂ ਮਾਰਨ ਦੀ ਧਮਕੀ ਦੇ ਕੇ ਰਾਹਗੀਰ ਕੋਲੋਂ ਲੁੱਟਿਆ ਮੋਟਰਸਾਈਕਲ

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ ਦੇਰ ਰਾਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਪਰਤ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਛੇ ਬਦਮਾਸ਼ਾਂ ਨੇ ਉਸ ਕੋਲੋਂ ਮੋਟਰਸਾਈਕਲ, ਨਕਦੀ,

Read More »
Latest News

ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਪਿੰ੍ਸ ਸ਼ਰਮਾ, ਲੁਧਿਆਣਾ : ਪੰਜਾਬ ਸਰਕਾਰ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਇਸ ਸਬੰਧੀ ਏਡੀਜੀਪੀ ਟ੍ਰੈਫਿਕ

Read More »
Latest News

ਐਵਰਸ਼ਾਇਨ ਸਕੂਲ ਗਰੁੱਪ ਸਾਈਕਲ ਰੈਲੀ ਲਈ ਤਿਆਰ

ਰਵੀ, ਲੁਧਿਆਣਾ ਐਵਰਸ਼ਾਇਨ ਪਬਲਿਕ ਹਾਈ ਸਕੂਲ ਵਿਖੇ ਬੱਚਿਆਂ ਨੂੰ ਸਾਈਕਲ ਰੈਲੀ ਲਈ ਪੇ੍ਰਿਤ ਕਰਨ ਲਈ ਏਡੀਸੀਪੀ-1 ਰੁਪਿੰਦਰ ਕੌਰ ਸਰਾਂ, ਏਸੀਪੀ ਉੱਤਰੀ ਸੁਮਿਤ ਸੂਦ, ਐਸਐਚਓ ਹਰਜੀਤ

Read More »
Latest News

ਟੈਗੋਰ ਇੰਟਰਨੈਸ਼ਨਲ ਸਕੂਲ ‘ਚ ਵਿਦਿਆਰਥੀਆਂ ਨੂੰ ਦਿੱਤੇ ਇਨਾਮ

ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵਿਖੇ ਮਹਿਫ਼ਲ-ਏ-ਹੁਨਰ ਤਹਿਤ ਦੋ ਦਿਨਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ‘ਚ ਪਹਿਲੇ ਦਿਨ ਵਿਧਾਇਕ ਹਰਦੀਪ

Read More »
matrimonail-ads
Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.