
ਬਦਰੀ-ਕੇਦਾਰ ਸਮੇਤ ਚਾਰਧਾਮ ‘ਚ ਬਰਫਬਾਰੀ ਸ਼ੁਰੂ, ਕੇਦਾਰਨਾਥ ‘ਚ ਟੂਟੀਆਂ ‘ਚ ਪਾਣੀ ਜੰਮਣਾ ਸ਼ੁਰੂ, ਗੜੇਮਾਰੀ ਕਾਰਨ ਹੈਲੀ ਸੇਵਾ ਠੱਪ
ਜਾ.ਸ, ਰੁਦਰਪ੍ਰਯਾਗ। ਕੇਦਾਰਨਾਥ ਤੇ ਬਦਰੀਨਾਥ ਧਾਮ ਸਮੇਤ ਚਾਰਧਾਮ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਕੇਦਾਰਨਾਥ ਹੈਲੀਪੈਡ ‘ਤੇ ਡੇਢ ਫੁੱਟ ਬਰਫ ਜਮ੍ਹਾ ਹੋਣ ਕਾਰਨ ਸ਼ਨੀਵਾਰ ਨੂੰ













