ਵਿਜੈ ਵਰਮਾ, ਲੁਧਿਆਣਾ : ਸ਼ੇਰਪੁਰ ਸੌ ਫੁੱਟਾ ਰੋਡ ‘ਚ ਰਾਸ਼ਟਰੀ ਜਨਤਾ ਦਲ ਪੰਜਾਬ ਪ੍ਰਧਾਨ ਵਿਪਿਨ ਗੁਪਤਾ ਦੀ ਅਗਵਾਈ ਵਿੱਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦਾ 34ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਲੱਡੂ ਵੰਡੇ ਗਏ ਤੇ ਕੇਕ ਕੱਟਿਆ ਗਿਆ। ਇਸ ਮੌਕੇ ਉਪ ਪ੍ਰਧਾਨ ਬਾਬੂ ਰਾਮ ਯਾਦਵ, ਜਿਲਾਂ ਪ੍ਰਧਾਨ ਅਲਾਉਦੀਨ ਅਨਸਾਰੀ, ਜੈਨੁਲ ਹੱਕ, ਮੁਨੀਫ ਅਨਸਾਰੀ, ਰਾਜ ਕੁਮਾਰ ਸਾਹਨੀ, ਸ਼ਕਲ ਦੇਵ ਰਜਕ, ਵਿਜ ਭੂਸ਼ਣ ਸਿੰਘ, ਰਜਿੰਦਰ ਸਰਮਾ, ਗਣੇਸ਼ ਦਾਸ, ਵਿਕਾਸ ਕੁਮਾਰ, ਪਿੰਟੂ ਯਾਦਵ, ਰਣਜੀਤ ਗੁਪਤਾ, ਪਵਨ ਯਾਦਵ, ਲਖਿੰਦਰ ਯਾਦਵ, ਸੁਰਿੰਦਰ ਕੇਵਟ ਆਦਿ ਲੋਕ ਸ਼ਾਮਲ ਸਨ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


