September 4, 2018

Latest News

ਰਾਹੁਲ ਵੱਲੋਂ ਬਾਦਲਾਂ ‘ਤੇ ਕਾਰਵਾਈ ਨਾ ਕਰਨ ਦਾ ਹੁਕਮ, ਫੂਲਕਾ ਦਾ ਵੱਡਾ ਇਲਜ਼ਾਮ

ਬਠਿੰਡਾ: ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਬਠਿੰਡਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਫੂਲਕਾ ਨੇ ਕਿਹਾ ਕਿ ਵਿਧਾਨ

Read More »
Latest News

ਖ਼ਾਲਿਸਤਾਨੀ ਲਹਿਰ ਦਾ ਮੁੜ ਉਭਾਰ, ਮੋਦੀ ਸਰਕਾਰ ਨੇ ਕੀਤਾ ਕੈਪਟਨ ਨੂੰ ਚੌਕਸ

ਚੰਡੀਗੜ੍ਹ: ਪੰਜਾਬ ਵਿੱਚ ਆਏ ਸਿਆਸੀ ਉਬਾਲ ਨੂੰ ਵੇਖਦਿਆਂ ਕੇਂਦਰ ਸਰਕਾਰ ਤੌਕੰਨੀ ਹੋ ਗਈ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਤੇ ਵਿਦੇਸ਼ਾਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੇਖਦਿਆਂ

Read More »
Latest News

ਪੰਜਾਬੀਆਂ ਦੇ ਨਕਾਰੇ ਅਕਾਲੀ ਲੱਭ ਰਹੇ ਯੂਪੀ ‘ਚ ਥਾਂ: ਸਿੱਧੂ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਪੰਜਾਬ ਤੋਂ ਬਾਹਰ ਚੋਣਾਂ ਲੜਨ ਦੇ ਫੈਸਲੇ ‘ਤੇ ਤਨਜ਼ ਕੱਸਿਆ ਹੈ। ਸਿੱਧੂ ਨੇ

Read More »
Latest News

10 ਸਾਲਾਂ ‘ਚ ਸਮੁੰਦਰ ‘ਚ ਡੁੱਬ ਜਾਵੇਗਾ ਅੱਧਾ ਬੈਂਕਾਕ ਹੋਰ ਦੇਸ਼ਾਂ ‘ਤੇ ਵੀ ਖ਼ਤਰੇ ਦੇ ਬੱਦਲ

ਬੈਂਕਾਕ, (ਏਜੰਸੀ)-ਬੈਂਕਾਕ ਸਮੁੰਦਰ ਪੱਧਰ ਤੋਂ ਮਹਿਜ ਡੇਢ ਮੀਟਰ ਭਾਵ ਪੰਜ ਫੁੱਟ ਦੀ ਉਚਾਈ ‘ਤੇ ਸਥਿਤ ਹੈ¢ ਬੈਂਕਾਕ ਜਲਵਾਯੂ ਪਰਿਵਰਤਨ ‘ਤੇ ਗੱਲਬਾਤ ਦੀ ਮੇਜ਼ਬਾਨੀ ਲਈ ਤਿਆਰ

Read More »
Latest News

ਬੇਅਦਬੀ ਮਾਮਲਿਆਂ ‘ਤੇ ਸਖ਼ਤ ਕਦਮ ਨਾ ਚੁੱਕਿਆ ਤਾਂ ਦਿਆਂਗਾ ਅਸਤੀਫ਼ਾ : ਫੂਲਕਾ

ਦਾਖਾ:-ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਐੱਚ.ਐੱਸ.ਫੂਲਕਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਿੱਥੇ ਦੋਸ਼ੀਆਂ ਨੂੰ ਬਚਾ ਰਹੀ ਹੈ ਉੱਥੇ ਹੀ ਪੰਜਾਬ ਦੇ

Read More »
International

ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣ ਲਈ ਪਹਿਰਾ ਦੇਵੇ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੇ ਆਈ ਐਸ ਆਈ, ਪਾਕਿਸਤਾਨ ਦੇ ਏਜੰਟ ਤੇ ਕਾਂਗਰਸ ਦੇ ਏਜੰਟ ਜਿਹੇ ਝੂਠੇ ਫ਼ਤਵੇ ਨਾ ਲਾਉਣ – ਜਥੇਦਾਰ ਵੇਦਾਂਤੀ

ਡਰਬੀ  – ਪੰਥ ਦੇ ਉਘੇ ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਕ ਸੰਖੇਪ ਜਿਹੀ ਗੱਲਬਾਤ ਦੌਰਾਨ

Read More »
Latest News

ਕਾਂਗਰਸ ਪਾਰਟੀ ਅਤੇ ਭਾਰਤੀ ਸਟੇਟ ਦੋਨੇ ਹੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਹਨ – ਪੰਥਕ ਜਥੇਬੰਦੀਆਂ ਯੂ ਕੇ

ਲੰਡਨ: ਕਾਂਗਰਸ ਦੇ ਪਰਧਾਨ ਰਾਹੁਲ ਗਾਂਧੀ ਵਲੋਂ ਪਿਛਲੇ ਦਿਨੀਂ ਲੰਡਨ ਵਿੱਚ ਇੱਕ ਸਮਾਰੋਹ ਦੌਰਾਨ ਦਿੱਤੇ ਬਿਆਨ ਕਿ ਕਾਂਗਰਸ 1984 ਦੇ ਸਿੱਖ ਕਤਲੇਆਮ ਦੀ ਦੋਸ਼ੀ ਨਹੀਂ

Read More »
Latest News

ਸਾਹਨੇਵਾਲ ਏਅਰਪੋਰਟ, ਹਲਵਾਰਾ ‘ਚ ਕੀਤਾ ਜਾਵੇਗਾ ਸ਼ਿਫਟ

ਲੁਧਿਆਣਾ- ਕੇਂਦਰ ਸਰਕਾਰ ਦੀ ਉਡਾਣ ਸਕੀਮ ਦੇ ਤਹਿਤ ਸਾਹਨੇਵਾਲ ਵਿਚ ਬਣਾਇਆ ਗਿਆ ਏਅਰਪੋਰਟ ਹੁਣ ਛੇਤੀ ਹੀ ਹਲਵਾਰਾ ਵਿਚ ਸ਼ਿਫਟ ਹੋਣ ਵਾਲਾ ਹੈ। ਅਸਲ ਵਿਚ ਸਾਹਨੇਵਾਲ

Read More »
Latest News

ਕੈਨੇਡਾ ਤੇ ਅਮਰੀਕਾ ਵਿਚ ਨਹੀਂ ਹੋਇਆ ਵਪਾਰ ਸਮਝੌਤਾ

ਅਮਰੀਕਾ ਅਤੇ ਕੈਨੇਡਾ ਦੇ ਵਿਚ ਨਾਰਥ ਅਮਰੀਕਨ ਦੀ ਫਰੀ ਟਰੇਡ ਐਗਰੀਮੈਂਟ ਯਾਨੀ ਨਾਫਟਾ ਵਿਚ ਸੋਧ ਦੇ ਬਾਰੇ ਵਿਚ ਗੱਲਬਾਤ ਬੇਨਤੀਜਾ ਰਹੀ ਹੈ। ਅਮਰੀਕੀ ਅਧਿਕਾਰੀਆਂ ਦਾ

Read More »
Latest News

ਜੰਮੂ ਕਸ਼ਮੀਰ : 4 ਦੇ ਬਦਲੇ 14 : ਪੁਲਿਸ ਅਤੇ ਅੱਤਵਾਦੀਆਂ ਨੇ Îਇੱਕ ਦੂਜੇ ਦੇ ਘਰ ਵਾਲਿਆਂ ਨੂੰ ਛੱਡਿਆ

ਸ੍ਰੀਨਗਰ- ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਨੇ ਦੋ ਪੁਲਿਸ ਕਰਮੀਆਂ, ਇੱਕ ਐਸਪੀਓ ਅਤੇ ਜੰਮੂ ਕਸ਼ਮੀਰ ਪੁਲਿਸ ਦੇ 11 ਘਰ ਵਾਲਿਆਂ ਨੂੰ ਛੱਡ ਦਿੱਤਾ। ਬੁਧਵਾਰ ਤੋਂ ਪੁਲਿਸ

Read More »
Latest News

ਬਾਦਲ ਦਲ ਅੰਦਰੋਂ ਉਠੀਆਂ ਵਿਰੋਧੀ ਸੁਰਾਂ :ਮੱਕੜ ਵੌ ਬੋਲਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਇਕ ਪਾਸੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਲੈ ਕੇ ਲਗਦੇ ਦੋਸ਼ਾਂ ਵਿਚ ਬੁਰੀ ਤਰ੍ਹਾਂ ਘਿਰਿਆ ਪਿਆ

Read More »
matrimonail-ads
Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.