Skip to content
Saturday, October 24, 2026 8°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਹੁਣ ਸਾਊਦੀ ਅਰਬ ‘ਚ ਔਰਤਾਂ ਨੂੰ ਮਿਲਿਆ ਫੌਜ ‘ਚ ਭਰਤੀ ਹੋਣ ਦਾ ਅਧਿਕਾਰ

By Admin Published 1 min read

ਜ਼ਿਕਰਯੋਗ ਹੈ ਕਿ ਔਰਤਾਂ ਲਈ ਸਖਤ ਕਾਨੂੰਨ ਵਾਲੇ ਦੇਸ਼ ਸਾਊਦੀ ਅਰਬ ‘ਚ ਇਹ ਫੈਸਲੇ ਔਰਤਾਂ ਦੇ ਪ੍ਰਤੀ ਰਵੱਈਆ ਅਤੇ ਉਨ੍ਹਾਂ ਨੂੰ ਕੰਮ ‘ਚ ਹੱਲਾਸ਼ੇਰੀ ਦੇਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਕੜੀ ‘ਚ ਸ਼ਾਮਲ ਹੈ। ਇਸ ਤੋਂ ਪਹਿਲਾਂ ਸਾਊਦੀ ‘ਚ ਔਰਤਾਂ ਨੂੰ ਵਾਹਨ ਚਲਾਉਣ ਅਤੇ ਯਾਤਰਾ ਕਰਨ ਦੌਰਾਨ ਕਿਸੇ ਮਰਦ ਦੇ ਨਾਲ ਹੋਣ ਦੇ ਕਾਨੂੰਨ ਨੂੰ ਵੀ ਹਟਾਉਣ ਦਾ ਫੈਸਲਾ ਲਿਆ ਗਿਆ ਸੀ। ਇਹ ਸਭ ਫੈਸਲੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ 2030 ਤੱਕ ਉਤਸ਼ਾਹੀ ਆਰਥਿਕ ਸੁਧਾਰ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਤਹਿਤ ਲਏ ਜਾ ਰਹੇ ਹਨ ਤਾਂ ਜੋ ਸਾਊਦੀ ਅਰਬ ਆਉਣ ਵਾਲੇ ਸਾਲਾਂ ‘ਚ ਸਿਰਫ ਤੇਲ ਨਿਰਯਾਤ ‘ਤੇ ਹੀ ਨਿਰਭਰ ਨਾ ਰਹੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp