Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਹੁਣ ਟੁੱਟੇਗਾ ‘ਸੁਲਤਾਨ’ ਦਾ ਲਾਈਫ ਟਾਈਮ ਕੁਲੈਕਸ਼ਨ

By Admin Published 1 min read

‘ਸੁਲਤਾਨ’ ਦਾ ਲਾਈਫ ਟਾਈਮ ਕੁਲੈਕਸ਼ਨ 300.45 ਕਰੋੜ ਰਿਹਾ ਹੈ। ਓਵਰਸੀਜ ਕਮਾਈ ਨੂੰ ਮਿਲਾ ਕੇ ਅੰਕੜਾ 584 ਕਰੋੜ ਪਹੁੰਚਿਆ ਗਿਆ ਸੀ। ਦੂਜੇ ਪਾਸੇ ‘ਦੰਗਲ’ ਨੇ 10 ਦਿਨਾਂ ‘ਚ 270 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ ਅਤੇ ਇਸ ਦੀ ਓਵਰਆਲ ਕਮਾਈ 506 ਕਰੋੜ ਪਲੱਸ ਰਹੀ ਹੈ। ਉਮੀਦ ਹੈ ਕਿ ਜਲਦ ਹੀ ‘ਦੰਗਲ’ ਸਲਮਾਨ ਦੀ ਫਿਲਮ ਦੀ ਲਾਈਫ ਟਾਈਮ ਕਮਾਈ ਦੇ ਅੰਕੜੇ ਨੂੰ ਪਾਰ ਲਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp