ਭਾਰਤ India ਸੰਯੁਕਤ ਅਰਬ ਅਮੀਰਾਤ ‘ਚ ਛੱਤ ਤੋਂ ਛਾਲ ਮਾਰ ਕੇ ਦੂਜੀ ਭਾਰਤੀ ਲੜਕੀ ਦੀ ਮੌਤ By Admin Published December 9, 2019 1 min read Share on WhatsApp Facebook X Copy link Text ੳ ੳ ੳ ਦੁਬਈ (ਆਈਏਐੱਨਐੱਸ) : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਇਕ ਹੋਰ ਭਾਰਤੀ ਲੜਕੀ ਦੀ ਛੇਵੀਂ ਮੰਜ਼ਲ ਦੀ ਖਿੜਕੀ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਉਮ ਅਲ ਕੁਵੈਨ ਖੇਤਰ ਵਿਚ ਵਾਪਰੀ। ਇਸ ਤੋਂ ਦੋ ਦਿਨ ਪਹਿਲੇ ਸ਼ਾਰਜਾਹ ਵਿਚ ਵੀ ਇਕ ਭਾਰਤੀ ਕੁੜੀ ਦੀ ਇਮਾਰਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਇਹ ਦੋਵੇਂ ਮਾਮਲੇ ਖ਼ੁਦਕੁਸ਼ੀ ਨਾਲ ਸਬੰਧਤ ਲੱਗ ਰਹੇ ਹਨ। ਉਮ ਅਲ ਕੁਵੈਨ ਪੁਲਿਸ ਅਨੁਸਾਰ ਮਿ੍ਤਕ ਕੁੜੀ ਭਾਰਤ ਦੇ ਕੇਰਲ ਰਾਜ ਦੀ ਸੀ। ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਇਕ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਲੜਕੀ ਸ਼ਨਿਚਰਵਾਰ ਦਵਾਈ ਖਾ ਕੇ ਮਾਂ ਅਤੇ ਦਾਦੀ ਨਾਲ ਸੌਣ ਵਾਲੇ ਕਮਰੇ ਵਿਚ ਚਲੀ ਗਈ। ਐਤਵਾਰ ਸਵੇਰੇ ਉਸ ਨੇ ਉੱਠ ਕੇ ਖਿੜਕੀ ਖੋਲ੍ਹੀ ਤੇ ਬਾਹਰ ਛਾਲ ਮਾਰ ਦਿੱਤੀ। Admin Punjab Guardian · Surrey ← Previous 22 ਸਾਲ ਬਾਅਦ ਫਿਰ ਸ਼ੁਰੂ ਹੋਵੇਗੀ ਲਾਹੌਰ-ਵਾਘਾ ਟਰੇਨ Next → ਅਨਾਜ ਦਾ ਬੱਫਰ ਸਟਾਕ ਓਵਰ ਫਲੋਅ, ਕੇਂਦਰ ਖ਼ਰੀਦ ਤੋਂ ਹੱਥ ਖੜ੍ਹੇ ਕਰਨ ਲੱਗਾ
ਦੁਬਈ (ਆਈਏਐੱਨਐੱਸ) : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਇਕ ਹੋਰ ਭਾਰਤੀ ਲੜਕੀ ਦੀ ਛੇਵੀਂ ਮੰਜ਼ਲ ਦੀ ਖਿੜਕੀ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਉਮ ਅਲ ਕੁਵੈਨ ਖੇਤਰ ਵਿਚ ਵਾਪਰੀ। ਇਸ ਤੋਂ ਦੋ ਦਿਨ ਪਹਿਲੇ ਸ਼ਾਰਜਾਹ ਵਿਚ ਵੀ ਇਕ ਭਾਰਤੀ ਕੁੜੀ ਦੀ ਇਮਾਰਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਇਹ ਦੋਵੇਂ ਮਾਮਲੇ ਖ਼ੁਦਕੁਸ਼ੀ ਨਾਲ ਸਬੰਧਤ ਲੱਗ ਰਹੇ ਹਨ। ਉਮ ਅਲ ਕੁਵੈਨ ਪੁਲਿਸ ਅਨੁਸਾਰ ਮਿ੍ਤਕ ਕੁੜੀ ਭਾਰਤ ਦੇ ਕੇਰਲ ਰਾਜ ਦੀ ਸੀ। ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਇਕ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਲੜਕੀ ਸ਼ਨਿਚਰਵਾਰ ਦਵਾਈ ਖਾ ਕੇ ਮਾਂ ਅਤੇ ਦਾਦੀ ਨਾਲ ਸੌਣ ਵਾਲੇ ਕਮਰੇ ਵਿਚ ਚਲੀ ਗਈ। ਐਤਵਾਰ ਸਵੇਰੇ ਉਸ ਨੇ ਉੱਠ ਕੇ ਖਿੜਕੀ ਖੋਲ੍ਹੀ ਤੇ ਬਾਹਰ ਛਾਲ ਮਾਰ ਦਿੱਤੀ।
ਭਾਰਤ ਦੀ ਪਹਿਲੀ ਸਵਦੇਸ਼ੀ ਬੁਲੇਟ ਟ੍ਰੇਨ ਦੀ ਝਲਕ ਆਈ ਸਾਹਮਣੇ, ਯਾਤਰੀਆਂ ਨੂੰ ਮਿਲਣਗੀਆਂ ਹਵਾਈ ਜਹਾਜ਼ ਵਰਗੀਆਂ ਸਹੂਲਤਾਂ November 28, 2026
ਭਾਰਤ ਅਤੇ UAE ਵਿਚਾਲੇ ਰੱਖਿਆ ਸਾਂਝੇਦਾਰੀ ਨੂੰ ਮਿਲੇਗੀ ਨਵੀਂ ਮਜ਼ਬੂਤੀ, AI ਤੇ ਆਧੁਨਿਕ ਹਥਿਆਰਾਂ ‘ਤੇ ਮਿਲ ਕੇ ਕਰਨਗੇ ਕੰਮ November 28, 2026
17 ਸਾਲਾ ਭਾਰਤੀ ‘AI ਕਿੱਡ’ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਲਈ ਸੈਲਫ਼ੀ, ਸੋਸ਼ਲ ਮੀਡੀਆ ‘ਤੇ ਛਾਇਆ ਰਾਹੁਲ November 27, 2026