ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਜੀਐੱਚਜੀ ਖਾਲਸਾ ਕਾਲਜ ਆਫ਼ ਫਾਰਮੇਸੀ ਗੁਰੂਸਰ ਸੁਧਾਰ ਨੇ ਆਈਕੇਜੀਪੀਟੀਯੂ ਜਲੰਧਰ ਦੇ ਕੇਂਦਰੀ ਜ਼ੋਨ ਯੁਵਕ ਮੇਲੇ ‘ਚ ਭਾਗ ਲਿਆ ਜੋ ਕਿ 2 ਤੋਂ 4 ਨਵੰਬਰ 2023 ਤਕ ਜੀਐੱਨਈ ਲੁਧਿਆਣਾ ‘ਚ ਆਯੋਜਿਤ ਕੀਤਾ ਗਿਆ ਸੀ। ਕਾਲਜ ਨੇ ਭਾਸ਼ਣ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕੀਤਾ। ਵਾਰ ਗਾਇਨ, ਗਰੁੱਪ ਸ਼ਬਦ ਤੇ ਫੋਟੋਗ੍ਰਾਫੀ ‘ਚ ਦੂਜਾ ਇਨਾਮ ਹਾਸਲ ਕੀਤਾ। ਗਰੁੱਪ ਗੀਤ ਭਾਰਤੀ ਤੇ ਗਿੱਧੇ ਦੇ ਮੁਕਾਬਲਿਆਂ ‘ਚ ਤੀਜਾ ਇਨਾਮ ਪ੍ਰਰਾਪਤ ਕੀਤਾ ਗਿਆ। ਟੀਮਾਂ ਨੇ ਕਾਲਜ ਦੀ ਸੱਭਿਆਚਾਰਕ ਕੋਆਰਡੀਨੇਟਰ ਜਸਵੀਰ ਕੌਰ ਨਾਲ ਹਿੱਸਾ ਲਿਆ। ਪਿੰ੍ਸੀਪਲ ਡਾ: ਸਤਵਿੰਦਰ ਕੌਰ ਨੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

