ਸਾਲ 2016 ਦੌਰਾਨ ਭਾਰਤੀ ਰੁਪਏ ਦੀ ਹਾਲਤ ਮਾੜੀ ਰਹੀ

ਮੁੰਬਈ— ਸਾਲ 2016 ‘ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੀ ਪਹਿਲੀ ਵਰਗੀ ਮਜ਼ਬੂਤੀ ਬਰਕਰਾਰ ਨਹੀਂ ਰ੍ਨਖ ਸਕਿਆ। ਸਾਲ ਖਤਮ ਹੁੰਦੇ-ਹੁੰਦੇ ਡ੍ਨਿਗਦਾ ਹੋਇਆ ਇਕ ਸਮੇਂ ਇਹ 69 ਰੁਪਏ ਦੇ ਨਜ਼ਦੀਕ ਪਹੁੰਚ ਗਿਆ ਸੀ। ਸਾਲ ਦੇ ਆਖਰੀ ਮਹੀਨਿਆਂ ‘ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਭਾਰੀ ਨਿਕਾਸੀ ਦੇ ਮ੍ਨਦੇਨਜ਼ਰ ਰੁਪਿਆ ਲਗਾਤਾਰ ਡ੍ਨਿਗਦਾ ਹੋਇਆ ਨਵੰਬਰ ‘ਚ ਇਕ ਸਮੇਂ 68.90 ਦੇ ਪ੍ਨਧਰ ƒ ਛੂਹ ਗਿਆ। ਹਾਲਾਂਕਿ ਇਸ ਦੇ ਬਾਅਦ 26 ਦਸੰਬਰ ƒ ਇਹ 67.74 ਰੁਪਏ ਪ੍ਰਤੀ ਡਾਲਰ ‘ਤੇ ਰਿਹਾ।ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸਾਲ ਦੇ ਆਖਰੀ ਦੌਰ ‘ਚ ਭਾਰਤੀ ਪੂੰਜੀ ਬਾਜ਼ਾਰ ‘ਚੋਂ ਤਕਰੀਬਨ 2 ਅਰਬ ਡਾਲਰ ਦੀ ਪੂੰਜੀ ਕਢਵਾ ਲਈ, ਜਿਸ ਦਾ ਡਾਲਰ-ਰੁਪਏ ਦੀ ਵਟਾਂਦਰਾ ਦਰ ‘ਤੇ ਬਹੁਤ ਅਸਰ ਪਿਆ। ਇਸ ਲਿਹਾਜ ਨਾਲ ਇਸ ‘ਚ ਤਕਰੀਬਨ 2.40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।ਪਿਛਲੇ ਦਿਨੀ 29 ਦਸਭਰ ਨੂੰ ਕਾਰੋਬਾਰ ‘ਚ ੳਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਟੁੱਟ ਕੇ 69.24 ਦੇ ਪੱਧਰ ‘ਤੇ ਬੰਦ ਹੋਇਆ ਸੀ। ਅਮਰੀਕਾ ‘ਚ ਇਸ ਸਾਲ 3 ਵਾਰ ਵਿਆਜ਼ ਦਰਾਂ ਵਧਾਉਣ ਦੀ ਸੰਭਾਵਨਾ ਤੋਂ ਲਗਾਤਾਰ ਡਾਲਰ ‘ਚ ਮਜ਼ਬੂਤੀ ਦੇਖੀ ਜਾ ਰਹੀ ਹੈ ਅਤੇ ਇਹ ਅਹਿਮ ਕਰੰਸੀਜ਼ ਦੇ ਮੁਕਾਬਲੇ 14 ਸਾਲ ਦੇ ਉੱਪਰੀ ਪੱਧਰ ‘ਤੇ ਪਹੁੰਚ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.