Skip to content
Tuesday, October 27, 2026 7°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਰੁਪਿਆ 9 ਪੈਸੇ ਦੀ ਕਮਜ਼ੋਰੀ ਦੇ ਨਾਲ 67.05 ਡਾਲਰ ‘ਤੇ ਖੁੱਲ੍ਹਿਆ

By Admin Published 1 min read

ਨਵੀਂ ਦਿੱਲੀ— ਵੀਰਵਾਰ ਦੇ ਕਾਰੋਬਾਰੀ ਪੱਧਰ ‘ਚ ਇੱਕ ਡਾਲਰ ਦੇ ਮੁਕਾਬਲੇ ਰੁਪਇਆ 9 ਪੈਸੇ ਦੀ ਕਮਜ਼ੋਰੀ ਨਾਲ 67.05 ‘ਤੇ ਖੁੱਲ੍ਹਿਆ ਹੈ, ਜਦੋਂ ਕਿ ਬੁੱਧਵਾਰ ਦੇ ਪੱਧਰ ‘ਚ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 6 ਪੈਸੇ ਦੀ ਮਜ਼ਬੂਤੀ ਨਾਲ 66.96 ਦੇ ਪੱਧਰ ‘ਤੇ ਬੰਦ ਹੋਇਆ ਸੀ।

ਰੁਪਏ ਦੀ ਸ਼ੁਰੂਆਤ— ਰੁਪਿਆ 66.96 ਡਾਲਰ ਦੇ ਮੁਕਾਬਲੇ 67.05 ਡਾਲਰ ‘ਤੇ ਖੁੱਲ੍ਹਿਆ

ਰੁਪਏ ਦੀ ਮਜ਼ਬੂਤੀ— ਰੁਪਏ ਦੀ ਅੱਜ ਕਮਜ਼ੋਰੀ ਨਾਲ ਸ਼ੁਰੂਆਤ ਹੋਈ ਹੈ, ਜਦੋਂ ਕਿ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 15 ਪੈਸੇ ਦੀ ਮਜ਼ਬੂਤੀ ਨਾਲ 67.02 ‘ਤੇ ਬੰਦ ਹੋਇਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp