Skip to content
Thursday, October 29, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਯੋਗੀ ਨੇ ਸਾਬਣ ਵੰਡ ਕੇ ਕੀਤਾ ਦਲਿਤਾਂ ਦਾ ਅਪਮਾਨ

By Admin Published 1 min read

ਲਖਨਊ,: ਯੂ.ਪੀ. ਦੇ ਮੁੱਖ ਮੰਤਰੀ ਨੂੰ 125 ਕਿਲੋਗ੍ਰਾਮ ਵਜ਼ਨੀ ਸਾਬਣ ਦੇਣ ਲਈ ਪੁੱਜੇ ਗੁਜਰਾਤ ਦੇ 45 ਦਲਿਤਾਂ ਨੂੰ ਗ੍ਰਿਫ਼ਤਾਰ ਕਰ ਕੇ ਅਹਿਮਦਾਬਾਦ ਜਾਣ ਵਾਲੀ ਰੇਲ ਗੱਡੀ ਵਿਚ ਬਿਠਾ ਦਿਤਾ ਗਿਆ।

ਸੂਬਾ ਸਰਕਾਰ ਨੇ ਇਸ ਦੇ ਨਾਲ ਹੀ ਦਲਿਤ ਜਥੇਬੰਦੀਆਂ ਦੀ ਕਨਵੈਨਸ਼ਨ ਵੀ ਰੱਦ ਕਰ ਦਿਤੀ ਜਿਸ ਵਿਚ ਗੁਜਰਾਤ ਤੋਂ ਆਏ ਸਨ।

ਯੂ.ਪੀ. ਦੇ ਵਧੀਕ ਪੁਲਿਸ ਮੁਖੀ (ਕਾਨੂੰਨ ਅਤੇ ਵਿਵਸਥਾ) ਆਦਿਤਯਾ ਮਿਸ਼ਰਾ ਨੇ ਕਿਹਾ ਕਿ ਅਹਿਤਿਆਤ ਵਜੋਂ ਇਹ ਕਦਮ ਉਠਾਏ ਗਏ ਕਿਉਂਕਿ ਰੀਪੋਰਟਾਂ ਮਿਲੀਆਂ ਸਨ ਕਿ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੁੱਝ ਸਮਾਂ ਪਹਿਲਾਂ ਯੋਗੀ ਆਦਿਤਯਾਨਾਥ ਦੀ ਇਕ ਸਮਾਗਮ ਤੋਂ ਪਹਿਲਾਂ ਦਲਿਤਾਂ ਨੂੰ ਸਰੀਰ ਦੀ ਬਦਬੂ ਦੂਰ ਕਰਨ ਲਈ ਸ਼ੈਂਪੂ ਅਤੇ ਸਾਬਣਾਂ ਵੰਡੀਆਂ ਗਈਆਂ।

ਇਹ ਸਮਾਗਮ ਇਕ ਦਲਿਤ ਬਸਤੀ ਵਿਚ ਰਖਿਆ ਗਿਆ ਸੀ ਅਤੇ ਸਰਕਾਰੀ ਅਫ਼ਸਰ ਲੋਕਾਂ ਨੂੰ ਸਾਬਣ ਅਤੇ ਸ਼ੈਂਪੂ ਵੰਡਦੇ ਵੇਖੇ ਗਏ ਸਨ।ਦਲਿਤ ਆਗੂਅ ਾਨੇ ਕਿਹਾ ਕਿ ਯੋਗੀ ਨੇ ਸਾਬਣ ਵੰਡ ਕੇ ਦਲਿਤਾ ਦਾ ੳਪਮਾਨ ਕਤਿਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp