ਬੀ.ਸੀ ਸਰਕਾਰ ਦਾ ਘੱਟ ਗਿਣਤੀਆਂ ਦੀ ਬਹੁਤਾਤ ਵਾਲੀਆਂ ਰਾਈਡਗਾਂ ਨਾਲ ਕਰ ਰਹੀ ਹੈ ਵਿਤਕਰਾ:ਵਿਕਰਮ ਬਾਜਵਾ

ਸਰੀ:- ਵਿਕਰਮ ਬਾਜਵਾ ਨੇ ਕਿਹਾ ਕਿ ਲੱਗਦਾ ਹੈ ਕਿ ਬੀ.ਸੀ ਦੀ ਪ੍ਰੀਮੀਅਰ ਕ੍ਰਿਸ਼ਟੀ ਕਲਾਰਕ ਨੇ ਜਾਣ ਬੁੱਝਕੇ ਬੀ.ਸੀ ਦੀਆਂ 16 ਮਨਿਉਰਟੀ ਰਾਈਡਿੰਗ ਵਿੱਚ ਸਕੂਲਾਂ ਵਿੱਚ 7 ਹਜ਼ਾਰ ਕਲਾਸ ਰੂਮਾਂ ਦੀ ਘਾਟ ਰੱਖੀ।ਇਸਦਾ ਰਿਜਲਟ ਇਹ ਕਿ ਮਨਿਉਰਟੀ ਦੇ ਬੱਚੇ ਕਲਾਸਾਂ ਵਿੱਚ ਨਾ ਜਾ ਸਕੇ ਅਤੇ ਇਨਾ ਰਾਈਡਿੰਗਜ਼ ਵਿੱਚ ਹੀ ਕਰਾਈਮ ਅਤੇ ਡਰੱਗ ਵਿੱਚ ਵਾਧਾ ਹੋਇਆ।ਵਿਕਰਮ ਬਾਜਵਾ ਜੋ ਕਿ ਸਰੀ ਗਰਨਿ ਟਿੰਬਰ ਤੋਂ ਉਮੀਦਵਾਰ ਹਨ ਉਨਾ ਨੇ ਇਹ ਤੱਥ ਦੱਸੇ।।ਪਿਛਲੇ ਸਮੇਂ ਮਨਿਉਰਟੀ ਰਈਡਿੰਗ ਵਿੱਚ ਹੀ ਕਰਾਈਂਮ ਅਤੇ ਗੋਲੀ ਬਾਰੀ ਦੀਆਂ ਘਟਨਾਵਾ ਵਿੱਚ ਵਾਧਾ ਹੋਇਆ ਹੈ।ਇਹ ਤਾਂ ਹੀ ਰੁੱਕ ਸਕਦੇ ਹਨ ਇੱਕ ਤਾਂ ਕਲਾਸ ਰੂਮ ਪੂਰੇ ਕੀਤੇ ਜਾਣ ਅਤੇ ਦੂਸਰਾ 1950 ਵਿੱਚ ਬ੍ਰਿਟਿਸ਼ ਕੁਲੰਬੀਆ ਪ੍ਰੋਵਿੰਸ਼ੀਅਲ ਪੁਲੀਸ ਖਤਮ ਕੀਤੀ ਸੀ ਉਹ ਮੁੜਕੇ ਵਾਪਸ ਲਾਗੂ ਕੀਤੀ ਜਾਵੇ। ਜਿਸ ਨਾਲ ਸਾਉਥ ਏਸ਼ੀਅਨ ਕਮਿਊਨਟੀ ਦੀਆਂ ਪ੍ਰਿਿਵੰਨਸ਼ੀਅਲ ਪੁਲੀਸ ਮਹਿਕਮੇ ਵਿੱਚ 50 ਹਜ਼ਾਰ ਜੌਬਾਂ ਨਿਕਲਦੀਆਂ ਹਨ ।ਇਸ ਨਾਲ ਡਰੱਗਜ਼ ਅਤੇ ਕਰਾਈਮ ਨੂੰ ਠੱਲ ਪਵੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.