Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਬਾਕਸ ਆਫਿਸ ‘ਤੇ ਛਾਇਆ ‘ਪਿੰਕ’ ਦਾ ਜਾਦੂ

By uscreative Published 1 min read

ਮੁੰਬਈ: ਸ਼ੂਜੀਤ ਸਰਕਾਰ ਦੀ ਫਿਲਮ ‘ਪਿੰਕ’ ਬਾਕਸ ਆਫਿਸ ‘ਤੇ ਵਧੀਆ ਜਾ ਰਹੀ ਹੈ। ਪਹਿਲੇ ਦਿਨ ਸਿਰਫ 4.25 ਕਰੋੜ ਕਮਾਉਣ ਵਾਲੀ ‘ਪਿੰਕ’ ਨੇ ਤਿੰਨ ਦਿਨਾਂ ਵਿੱਚ ਕਰੀਬ 22 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ। ‘ਵਰਡ ਆਫ ਮਾਉਥ’ ਕਰਕੇ ਫਿਲਮ ਨੂੰ ਕਾਫੀ ਫਾਇਦਾ ਹੋ ਰਿਹਾ ਹੈ।

ਫਿਲਮ ‘ਪਿੰਕ’ ਵਿੱਚ ਅਮਿਤਾਭ ਬੱਚਨ ਮੁੱਖ ਭੂਮਿਕਾ ਵਿੱਚ ਹਨ। ਇਸ ਤੋਂ ਇਲਾਵਾ ਤਾਪਸੀ ਪੰਨੂ ਦਾ ਅਹਿਮ ਕਿਰਦਾਰ ਹੈ। ਇਹ ਫਿਲਮ ਭਾਰਤ ਵਿੱਚ ਮਹਿਲਾਵਾਂ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਆਂਕ ਲਿਆ ਜਾਂਦਾ ਹੈ, ਉਸ ਦੀ ਸੱਚਾਈ ‘ਤੇ ਅਧਾਰਿਤ ਹੈ। ਫਿਲਮ ਦਾ ਜ਼ਬਰਦਸਤ ਕੌਨਸੈਪਟ ਤੇ ਥਰਿਲ ਇਸ ਨੂੰ ਦਰਸ਼ਕਾਂ ਲਈ ਦਿਲਚਸਪ ਬਣਾ ਰਿਹਾ ਹੈ। ਫਿਲਮ ਮਹਿਲਾਵਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਬੇਹੱਦ ਪਸੰਦ ਆ ਰਹੀ ਹੈ

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp