Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਪ੍ਰਿਅੰਕਾ ਚੋਪੜਾ ਨੇ ਅਫ਼ਰੀਕੀ ਬੱਚਿਆਂ ਨਾਲ ਲਾਏ ਬਾਲੀਵੁਡ ਠੁਮਕੇ

By Admin Published 1 min read

ਜੋਹਾਨਿਸਬਰਗ,: ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਯੂਨੀਸੇਫ਼ ਦੀ ਸਦਭਾਵਨਾ ਦੂਤ ਦੇ ਤੌਰ ‘ਤੇ ਇਥੇ ਅਫ਼ਰੀਕੀ ਬੱਚਿਆਂ ਨੂੰ ਬਾਲੀਵੁਡ ਠੁਮਕੇ ਲਗਾਉਣੇ ਸਿਖਾਏ। 34 ਸਾਲਾ ਅਦਾਕਾਰਾ ਨੇ ਯੂਨੀਸੇਫ਼ ਦੇ ਇਕ ਅਭਿਆਨ ਦੇ ਤੌਰ ‘ਤੇ ਬੱਚਿਆਂ ਵਿਰੁਧ ਹਿੰਸਾ ਦੇ ਬਾਰੇ ਜਾਗਰੂਕਤਾ ਫ਼ੈਲਾਉਣ ਵਿਚ ਮਦਦ ਕਰਨ ਲਈ ਜੋਹਾਨਿਸਬਰਗ ਅਤੇ ਗੁਆਂਢੀ ਦੇਸ਼ ਜ਼ਿੰਬਾਬਵੇਂ ਦਾ ਦੌਰਾ ਕੀਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp