Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਨਾਗਾਲੈਂਡ ਵਿੱਚ ਚਰਚਾਂ ਸਮੇਤ 41 ਨਾਗਾ ਘਰ ਸਾੜ ਦਿੱਤੇ ਗਏ

By Admin Published 1 min read

ਕਾਂਗਪੋਕਪੀ: ਭਾਰਤ ਦੇ ਮਨੀਪੁਰ ਰਾਜ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਮਾਕੁਈ ਖੇਤਰ ਵਿੱਚ ਹਿੰਸਾ ਦੌਰਾਨ ਚਰਚਾਂ ਸਮੇਤ ਘੱਟੋ-ਘੱਟ 41 ਨਾਗਾ ਘਰ ਸਾੜ ਦਿੱਤੇ ਗਏ।, ਪ੍ਰਭਾਵਿਤ ਪਿੰਡਾਂ ਵਿੱਚ ਮਾਕੁਈ ਚਮਰੀਉਪੁਈ, ਮਾਕੁਈ ਥਾਨੰਬਾ ਅਤੇ ਮਾਕੁਈ ਥੇਬ੍ਰਮ ਸ਼ਾਮਲ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਮਾਕੁਈ ਚਮਰੀਉਪੁਈ ਵਿੱਚ 17 ਘਰ ਪੂਰੀ ਤਰ੍ਹਾਂ ਸੜ ਗਏ, ਮਾਕੁਈ ਥਾਨੰਬਾ ਵਿੱਚ ਅੱਠ ਅਤੇ ਮਾਕੁਈ ਥੇਬ੍ਰਮ ਵਿੱਚ 16 ਘਰ। ਮਾਕੁਈ ਪਿੰਡ ਵਾਸੀਆਂ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ 'ਤੇ ਗੁੱਸਾ ਪ੍ਰਗਟ ਕੀਤਾ, ਸਵਾਲ ਕੀਤਾ ਕਿ ਪ੍ਰਭਾਵਿਤ ਪਿੰਡਾਂ ਦੇ 10 ਕਿਲੋਮੀਟਰ ਦੇ ਅੰਦਰ ਤਾਇਨਾਤ ਸੁਰੱਖਿਆ ਬਲ ਲੰਬੇ ਸਮੇਂ ਤੱਕ ਹੋਈ ਹਿੰਸਾ ਅਤੇ ਤਬਾਹੀ ਨੂੰ ਕਿਉਂ ਨਹੀਂ ਰੋਕ ਸਕੇ।ਨਾਗਾ ਲੋਕ ਇਸ ਲਈ ਭਾਰਤੀ ਸੁਰਖਿਆ ਕਰਮਚਾਰੀਆਂ ਨੂੰ ਦੋਸ਼ੀ ਦੱਸ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp