Skip to content
Wednesday, October 28, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਛੋਟੇ ਪਰਦੇ ‘ਤੇ ਦਿਲਜੀਤ ਦੀ ਐਂਟਰੀ, ਸ਼ੰਕਰ ਮਹਾਦੇਵਨ ਨਾਲ ਨਿਭਾਉਣਗੇ ਜੱਜ ਦੀ ਭੂਮਿਕਾ

By Admin Published 1 min read

ਜਲੰਧਰ— ਛੇਤੀ ਹੀ ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੁਸਾਂਝ ਛੋਟੇ ਪਰਦੇ ‘ਤੇ ਨਜ਼ਰ ਆਉਣ ਵਾਲੇ ਹਨ। ਕਲਰਸ ਚੈਨਲ ‘ਤੇ ਸ਼ੁਰੂ ਹੋਣ ਵਾਲੇ ਸ਼ੋਅ ‘ਰਾਈਜ਼ਿੰਗ ਸਟਾਰ’ ‘ਚ ਦਿਲਜੀਤ ਦੁਸਾਂਝ ਜੱਜ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਦਿਲਜੀਤ ਨਾਲ ਗਾਇਕ ਸ਼ੰਕਰ ਮਹਾਦੇਵਨ ਵੀ ਜੱਜ ਦੀ ਭੂਮਿਕਾ ‘ਚ ਨਜ਼ਰ ਆਉਣਗੇ।

ਦਿਲਜੀਤ ਨੇ ਕਿਹਾ, ‘ਸੰਗੀਤ ਮੇਰਾ ਪ੍ਰੋਫੈਸ਼ਨ ਹੈ। ਮੈਨੂੰ ਖੁਸ਼ੀ ਹੈ ਕਿ ਪਿਛਲੇ 11 ਸਾਲਾਂ ਤੋਂ ਮੈਂ ਸੰਗੀਤ ਨਾਲ ਜੁੜਿਆ ਹੋਇਆ ਹਾਂ। ਹੁਣ ਮੈਂ ਆਪਣਾ ਇਹ ਜਨੂੰਨ ਦੂਜਿਆਂ ਨਾਲ ਵੰਡ ਸਕਾਂਗਾ। ਸ਼ੰਕਰ ਮਹਾਦੇਵਨ ਇਕ ਬਿਹਤਰੀਨ ਗਾਇਕ ਹਨ ਤੇ ਉਨ੍ਹਾਂ ਨਾਲ ਕੰਮ ਕਰਕੇ ਮੈਂ ਉਤਸ਼ਾਹਿਤ ਹਾਂ।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp