Skip to content
Tuesday, October 27, 2026 9°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਅਗਲੇ ਸਾਲ ਆਏਗੀ ਦਿਲਜੀਤ ਤੇ ਅਨੁਸ਼ਕਾ ਦੀ ‘ਫਿਲੌਰੀ’

By Admin Published 1 min read

ਚੰਡੀਗੜ੍ਹ: ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਦੂਜੀ ਫਿਲਮ ‘ਫਿਲੌਰੀ’ 24 ਮਾਰਚ, 2017 ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਅਨੁਸ਼ਕਾ ਦੇ ਇਲਾਵਾ ਪੰਜਾਬੀ ਸਟਾਰ ਦਿਲਜੀਤ ਦੋਸਾਂਝ, ਸੂਰਜ ਸ਼ਰਮਾ ਤੇ ਮੇਹਰੀਨ ਪੀਰਜ਼ਾਦਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਨਿਰਮਾਣ ਅਨੁਸ਼ਕਾ ਸ਼ਰਮਾ ਤੇ ਉਨ੍ਹਾਂ ਦੇ ਭਰਾ ਦੀ ਕਲੀਨ ਸਟੇਟ ਫਿਲਮ ਤੇ ਫੌਕਸ ਸਟਾਰ ਸਟੂਡੀਓ ਨੇ ਕੀਤਾ ਹੈ। ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਟਵਿੱਟਰ ‘ਤੇ ਲਿਖਿਆ, ਫਿਲੌਰੀ ਦੀ ਰਿਲੀਜ਼ ਡੇਟ: ਮਾਰਚ 24, 2017 ਹੈ। ਲਿਖ ਕੇ ਰਖੋ.. ਹੁਣੇ ਤੋਂ..ਬਹੁਤ ਮਜ਼ਾ ਆਉਣ ਵਾਲਾ ਹੈ।”

28 ਸਾਲਾ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਸਾਲ 2015 ਵਿੱਚ ਐਨ.ਐਚ.-10 ਰਾਹੀਂ ਫਿਲਮ ਨਿਰਮਾਣ ਦੇ ਖੇਤਰ ਵਿੱਚ ਕਦਮ ਰੱਖਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp