Skip to content
Wednesday, October 28, 2026 5°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕੀ ਸੀ ਕੁਲਦੀਪ ਮਾਣਕ ਦਾ ਅਸਲੀ ਨਾਮ ?

By Admin Published 1 min read

ਲੁਧਿਆਣਾ :-ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਦੀ ਅੱਜ ਪੰਜਵੀਂ ਬਰਸੀ ਹੈ। 30 ਨਵੰਬਰ 2011 ਵਿੱਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਮਾਣਕ ਕਲੀਆਂ ਦੇ ਬਾਦਸ਼ਾਹ ਕਹਿਲਾਏ ਜਾਂਦੇ ਸਨ। ਬਚਪਨ ਤੋਂ ਹੀ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਸੀ।ਮਾਣਕ ਦੇ ਵਡੇਰੇ ਨਾਭਾ ਰਿਆਸਤ ਦੇ ਰਾਜ ਗਾਇਕ ਸਨ। ਲਾਤਿਫ ਮੌਹੰਮਦ ਮਾਣਕ ਦਾ ਅਸਲੀ ਨਾਮ ਸੀ। ਪੰਜਾਬ ਦੇ ਸੀਐਮ ਸੇਖੋਂ ਨੇ ਉਹਨਾਂ ਦਾ ਨਾਮ ਕੁਲਦੀਪ ਮਾਣਕ ਰੱਖਿਆ ਸੀ।ਮਾਣਕ ਦੇ ਗੀਤ ਤੇਰੇ ਟਿੱਲੇ ਤੋਂ, ਦੁੱਲਿਆ ਵੇ ਟੋਕਰਾ, ਮਾਂ ਮਿਰਜ਼ੇ ਦੀ ਬੋਲਦੀ, ਬੇਹਦ ਮਸ਼ਹੂਰ ਹਨ। ਮਾਣਕ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ।ਮਾਣਕ ਬਠਿੰਡਾ ਜਿਲੇ ਵਿੱਚ ਜਲਾਲ ਪਿੰਡ ਵਿੱਚ ਪੈਦਾ ਹੋਏ ਸਨ, 1996 ਵਿੱਚ ਉਹਨਾਂ ਨੇ ਚੋਣਾਂ ਵਿੱਚ ਵੀ ਹਿੱਸਾ ਲਿਆ ਪਰ ਉਹ ਜਿੱਤੇ ਨਹੀਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp