Skip to content
Tuesday, October 27, 2026 9°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਰੀਨਾ ਨਹੀਂ ਚਾਹੁੰਦੀ ਕਿ ਮੈਂ ਜ਼ਿਆਦਾ ਬੋਲਾਂ: ਸੋਨਮ ਕਪੂਰ

By Admin Published 1 min read

ਮੁੰ ਬਈ,: ਦਿਲ ਦੀ ਗੱਲ ਬੋਲਣ ਦੇ ਚੱਕਰ ਵਿਚ ਕਈ ਵਿਵਾਦਾਂ ਵਿਚ ਫਸ ਚੁਕੀ ਬਾਲੀਵੁਡ ਦੀ ਅਦਾਕਾਰਾ ਸੋਨਮ ਕਪੂਰ ਨੇ ਕਿਹਾ ਕਿ ‘ਕਾਫ਼ੀ ਵਿਦ ਕਰਣ’ ਦੇ ਇਕ ਸੰਸਕਰਣ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਸਹਿ ਮਹਿਮਾਨ ਕਰੀਨਾ ਕਪੂਰ ਖ਼ਾਨ ਨੇ ਪੱਕਾ ਕੀਤਾ ਹੈ ਕਿ ਇਹ ਜ਼ਿਆਦਾ ਨਾ ਬੋਲੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp