Skip to content
Friday, October 16, 2026 18°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਓਟਾਵਾ ਦੀ 15 ਸਾਲਾ ਲੜਕੀ ਲਾਪਤਾ, ਪੁਲਸ ਕਰ ਰਹੀ ਭਾਲ

By Admin Published 1 min read

ਉੱਥੇ ਹੀ, ਇਸੇ ਤਰ੍ਹਾਂ ਦਾ ਇਕ ਮਾਮਲਾ ਵਿਨੀਪੈਗ ਦਾ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇਕ 35 ਸਾਲਾ ਔਰਤ ਲਾਪਤਾ ਹੋਈ ਹੋ ਗਈ ਹੈ। 35 ਸਾਲਾ ਔਰਤ ਦੇ ਪਰਿਵਾਰ ਨੇ ਕਿਹਾ ਕਿ ਕੈਸੀਡੀ ਸਿਲਵੇਸਟਰ ਨੂੰ ਇਕ ਮਹੀਨਾ ਪਹਿਲਾਂ ਵਿਕਟੋਰੀਆ ਜਨਰਲ ਹਸਪਤਾਲ ‘ਚ ਸਵੈ-ਇੱਛਾ ਨਾਲ ਦਾਖ਼ਲ ਕਰਵਾਇਆ ਗਿਆ ਸੀ ਕਿਉਂਕਿ ਉਹ ਮਾਨਸਿਕ ਸਿਹਤ ਸੰਕਟ ਨਾਲ ਜੂਝ ਰਹੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp