ਰਘਬਿੰਦਰ ਸਿੰਘ, ਨਡਾਲਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪ. ਕਰਨੈਲ ਸਿੰਘ, ਐੱਸਡੀਐੱਮ ਭੁਲੱਥ ਸੰਜੀਵ ਸ਼ਰਮਾ ਅਤੇ ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਵੱਲੋਂ ਅੱਜ ਪਿੰਡ ਮੰਡ ਕੂਕਾ ਵਿੱਖੇ ਹੜ੍ਹਾਂ ਦੀ ਲਪੇਟ ਵਿਚ ਆਉਣ ਕਾਰਨ ਆਪਣੀ ਜਾਨ ਗੁਆ ਬੈਠੇ ਲਖਵੀਰ ਸਿੰਘ ਪੁੱਤਰ ਜਰਨੈਲ ਸਿੰਘ ਦੇ ਪਰਿਵਾਰ ਨੂੰ 4 ਲੱਖ ਦਾ ਚੈੱਕ ਭੇਟ ਕੀਤਾ ਗਿਆ। ਇਸ ਤੋਂ ਪਹਿਲਾਂ ਕਸਬਾ ਭੁਲੱਥ ‘ਚ ਹੜ੍ਹ ਦੇ ਪਾਣੀ ਵਿਚ ਜਾਨ ਗੁਆ ਬੈਠੇ ਮਿ੍ਤਕ ਸੁਖਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਨੰਗਲ ਲੁਬਾਣਾ ਅਤੇ ਮਿ੍ਤਕ ਪਿਆਰਾ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਨੰਗਲ ਲੁਬਾਣਾ ਮਿ੍ਤਕ ਹਰਜੀਤ ਸਿੰਘ ਵਾਸੀ ਧਾਲੀਵਾਲ ਬੇਟ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ-ਚਾਰ ਲੱਖ ਦੀ ਸਹਾਇਤਾ ਰਾਸ਼ੀ ਦੇ ਡੀਸੀ ਕਪੂਰਥਲਾ ਵੱਲੋਂ ਚੈੱਕ ਭੇਟ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਬੀਤੀ 16 ਅਗਸਤ ਮੰਡ ਖੇਤਰ ਵਿੱਚ ਆਏ ਦਰਿਆਈ ਪਾਣੀ ਹੜ੍ਹ ਦੌਰਾਨ ਕੂਕਾ ਮੰਡ ਦੇ 45 ਸਾਲਾ ਵਿਅਕਤੀ ਲਖਵੀਰ ਸਿੰਘ ਪੁੱਤਰ ਜਰਨੈਲ ਸਿੰਘ ਆਪਣੇ ਪਸ਼ੂਆਂ ਨੂੰ ਬਚਾਉਂਦੇ ਹੋਏ ਕਿਧਰੇ ਲਾਪਤਾ ਹੋ ਗਿਆ ਸੀ ਅਤੇ 20 ਦਿਨ ਬਾਅਦ ਉਸ ਦੀ ਦੇਹ ਮੰਡ ਖੇਤਰ ਵਿਚ ਪਾਣੀ ਘੱਟਣ ‘ਤੇ ਮੰਡ ਬੁਤਾਲਾ ਵਿਚੋਂ ਬਰਾਮਦ ਹੋਈ ਸੀ। ਇਸ ਮੌਕੇ ਜਗਤਾਰ ਸਿੰਘ ਹੈਪੀ ਖੱਦਰ, ਨਰਿੰਦਰਜੀਤ ਸਿੰਘ ਗੱਲੂ ਬਲਾਕ ਸੰਮਤੀ ਮੈਂਬਰ, ਨੰਬਰਦਾਰ ਲਖਵਿੰਦਰ ਸਿੰਘ ਲੱਖਾ ਬਲਾਕ ਪ੍ਰਧਾਨ ਬੇਗੋਵਾਲ, ਗੁਰਪ੍ਰਰੀਤ ਸਿੰਘ ਵੜੈਚ, ਲਖਵਿੰਦਰ ਸਿੰਘ ਮਿੱਠਾ ਅਕਬਰਪੁਰ, ਚੇਅਰਮੈਨ ਕੁਲਦੀਪ ਪਾਠਕ, ਨੰਬਰਦਾਰ ਕੁਲਜੀਤ ਸਿੰਘ, ਸਰਪੰਚ ਦਰਸ਼ਨ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ ਭਲਵਾਨ, ਕਮਲਜੀਤ ਸਿੰਘ, ਮਾਸਟਰ ਬਲਕਾਰ ਸਿੰਘ, ਮਾਸਟਰ ਬਲਵਿੰਦਰ ਸਿੰਘ ਟਾਂਡੀ, ਜਸਵਿੰਦਰ ਸਿੰਘ, ਜੋਰਜ ਜੌਲੀ, ਨੰਬਰਦਾਰ ਬਲਵਿੰਦਰ ਸਿੰਘ,ਪ੍ਰਹਲਾਦ ਸਿੰਘ ਭਦਾਸ, ਸੁਖਦੇਵ ਸਿੰਘ, ਅੰਮਿ੍ਤਪਾਲ ਸਿੰਘ ਵਾਲੀਆ, ਜਸਪਾਲ ਸਿੰਘ ਹਮੀਰਾ, ਵਿੱਕੀ ਭਮਰਾ ਤਜਿੰਦਰ ਸਿੰਘ ਈਸ਼ਰਬੱਚਾ, ਹਰਜੀਤ ਸਿੰਘ, ਭਜਨ ਸਿੰਘ ਰਿਟ.ਏਐੱਸਆਈ, ਨਰਿੰਦਰ ਸਿੰਘ, ਸੁਖਦੇਵ ਸਿੰਘ ਸਰਪੰਚ ਭਟਨੂਰਾ ਖੁਰਦ, ਹਰਚਰਨ ਸਿੰਘ, ਸੁਖਦੇਵ ਸਿੰਘ, ਸਰਪੰਚ ਪਲਵਿੰਦਰ ਸਿੰਘ ਜੈਰਾਮਪੁਰ, ਪਿਆਰਾ ਸਿੰਘ ਹਰਮੀਤ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ ਸੈਂਤਪੁਰ, ਜੋਨਸ ਮਸੀਹ, ਸਰਪੰਚ ਜਿੰਦਰ ਸਿੰਘ ਨੂਰਪੁਰ ਜਨੂੰਹਾ, ਬਿਕਰਮਜੀਤ ਸਿੰਘ ਨੂਰਪੁਰ ਜਨੂੰਹਾ, ਬਿੱਕਰ ਸਿੰਘ ਸਰਪੰਚ ਬੁਤਾਲਾ, ਪਰਮਜੀਤ ਸਿੰਘ ਮੈਂਬਰ, ਕੁਲਵਿੰਦਰ ਸਿੰਘ ਮੈਂਬਰ, ਸੁਖਵਿੰਦਰ ਸਿੰਘ, ਪ੍ਰਧਾਨ ਗੁਰਮੀਤ ਸਿੰਘ ਘੁੰਮਣ, ਨੂਰਪੁਰ ਜਨੂੰਹਾ,ਵਿਨੋਦ ਕੁਮਾਰ, ਸਰਬਜੀਤ ਸਿੰਘ ਸਾਬੀ ਬਾਗੜੀਆਂ, ਰੂਪ ਸਿੰਘ ਪੰਚ ਬੱਲੋਚੱਕ, ਕੁਲਵੰਤ ਸਿੰਘ ਬੱਲੋਚੱਕ, ਸੋਹਨ ਲਾਲ ਬੱਲੋਚੱਕ, ਜਰਨੈਲ ਸਿੰਘ ਤਾਜਪੁਰ, ਅਜੈ ਬਾਲੀ ਭੁਲੱਥ, ਗੌਰਵ ਕੁਮਾਰ ਭੁਲੱਥ, ਜੋਗਾ ਸਿੰਘ ਮੈਂਬਰ ਬਾਗਵਾਨਪੁਰ, ਕੁਲਵਿੰਦਰ ਸਿੰਘ ਲੱਕੀ, ਦਿਲਦਾਰ ਸਿੰਘ, ਅਮਰਿੰਦਰ ਸਿੰਘ, ਬਲਜੀਤ ਸਿੰਘ ਿਢੱਲੋਂ, ਸੁਖਦੇਵ ਸਿੰਘ ਭਦਾਸ, ਅਮਨਦੀਪ ਕੌਰ ਬੁਤਾਲਾ, ਬਿੱਲਾ ਚੁਗਾਵਾਂ, ਵਿੱਕੀ ਭੰਮਰਾ, ਕੁਲਦੀਪ ਕੁਮਾਰ ਬੇਗੋਵਾਲ, ਰਿੰਕੂ, ਬੱਬੀ, ਕੌਂਸਲਰ ਤਰਸੇਮ ਸਿੰਘ ਧਾਲੀਵਾਲ, ਸਤਪਾਲ ਸਿੰਘ ਪੰਚਾਇਤ ਮੈਂਬਰ ਈਨੋਵਾਲ ,ਬਲਵੀਰ ਸਿੰਘ ਸਾਬਕਾ ਮੈਂਬਰ, ਨਰਿੰਦਰ ਸਿੰਘ ਸਾਬਕਾ ਸਰਪੰਚ ਇਸਰਬੁੱਚਾ ਆਦਿ ਹਾਜ਼ਰ ਸਨ।