ਟੋਰਾਂਟੋ, 9 ਸਤੰਬਰ : ਅੱਜ ਰਾਤ ਤੋਂ ਗੈਸ ਦੀਆਂ ਕੀਮਤਾਂ ਵਿੱਚ ਤਿੰਨ ਸੈਂਟ ਦੀ ਕਟੌਤੀ ਕੀਤੀ ਜਾ ਰਹੀ ਹੈ| ਜੀਟੀਏ ਦੇ ਬਹੁਤੇ ਗੈਸ ਸਟੇਸ਼ਨਜ਼ ਉੱਤੇ ਹੁਣ ਗੈਸ ਦੀ ਕੀਮਤ 99.9 ਸੈਂਟ ਪ੍ਰਤੀ ਲੀਟਰ ਹੋਣ ਜਾ ਰਹੀ ਹੈ|ਜੂਨ ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਗੈਸ ਦੀਆਂ ਕੀਮਤਾਂ ਇੱਕ ਡਾਲਰ ਤੋਂ ਘਟੀਆਂ ਹੋਣ|
ਸਰੀ ਦੇ ਪਹਿਲੇ ਦੋ ਕਮਿਊਨਿਟੀ ਕਲੀਨਿਕ ਸਿਟੀ ਸੈਂਟਰ ਅਤੇ ਨਿਊਟਨ ਵਿੱਚ ਖੁੱਲ੍ਹਣਗੇ
ਸਰੀ, ਬੀ.ਸੀ. – ਪਰਿਵਾਰਿਕ ਡਾਕਟਰਾਂ ਅਤੇ ਪ੍ਰਾਇਮਰੀ ਕੇਅਰ ਤੱਕ ਵਧੇਰੇ ਪਹੁੰਚ ਮੁਹੱਈਆ ਕਰਨ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਸਿਟੀ ਆਫ਼ ਸਰੀ ਨੇ ਆਪਣੀਆਂ ਪਹਿਲੀਆਂ ਦੋ ਕਮਿਊਨਿਟੀ ਮੈਡੀਕਲ


