ਨਵੀਂ ਦਿੱਲੀ:-ਮੋਦੀ ਨੂੰ ਨੋਟ ਬੰਦੀ ਦੀ ਸਲਾਹ ਦੇਣ ਵਾਲੇ ਨੇ ਕਿਹਾ ਮੇਰੀ ਸਲਾਹ ਨੂੰ ਪੂਰੀ ਤਰਾਂ ਲਾਗੂ ਨਹੀਂ ਕੀਤਾ ਗਿਆ।
ਛੇਤੇ ਰਹੇ ਅਰਥਕ੍ਰਾਂਤੀ ਨਾਂ ਦੇ ਸੰਗਠਨ ਦੇ ਮੋਢੀ ਅਨਿਲ ਬਕਲੇ ਹੀ ਇਹ ਸਲਾਹ ਮੋਦੀ ਨੂੰ ਦਿੱਤੀ ਸੀ ਕਿ ਭਾਰਤ ਵਿੱਚ ਵੱਡੇ ਨੋਟ ਬਦਲ ਦਿੱਤੇ ਜਾਣ।ਉਨਾ ਕਿਹਾ ਕਿ ਉਨਾ ਨੇ ਪੰਜ ਸੁਝਾਅ ਮੋਦੀ ਨੂੰ ਦਿੱਤੇ ਸਨ ਪਰ ਉਨਾ ਨੇ ਦੋ ਸੁਝਾਅ ਹੀ ਲਾਗੂ ਕੀਤੇ ਹਨ ਤਿੰਨ ਸੁਝਾਵਾ ਨੂੰ ਲਾਗੂ ਨਹੀਂ ਕੀਤਾ ਗਿਆ।ਜਿਸ ਕਰਕੇ ਲੋਕਾ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਅਨਿਲ ਨੇ ਕਿਹਾ ਕਿ ਉਹ ਫਿਰ ਮੋਦੀ ਨੂੰ ਮਿਲਣਗੇ।