ਅਕਸ਼ੇਦੀਪ ਸ਼ਰਮਾ, ਆਦਮਪੁਰ : ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ‘ਚ ਹਿੰਦੀ ਦਿਵਸ ਮਨਾਇਆ। ਇਸ ਮੌਕੇ ਹਿੰਦੀ ਭਾਸ਼ਾ ‘ਚ ਭਾਸ਼ਣ ਮੁਕਾਬਲੇ ਕਰਵਾਏ ਗਏ। ਪਿੰ੍ਸੀਪਲ ਬਿੰਦੂ ਸ਼ਿੰਗਾਰੀ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਦੋ ਹਿੱਸਿਆਂ ‘ਚ ਕਰਵਾਏ ਗਏ। ਜਿਨ੍ਹਾਂ ‘ਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਗਰੁਪ ‘ਚੋਂ ਟੈਗੋਰ ਹਾਉਸ ਦੀ ਤਾਨਿਆ ਪਹਿਲੇ, ਸ਼ਿਵਾ ਜੀ ਹਾਉਸ ਦੀ ਰਾਗਿਨੀ ਦੂਜੇ, ਅਸ਼ੋਕਾ ਹਾਉਸ ਦੀ ਨਿਮਰਤ ਤੀਜੇ ਸਥਾਨ’ਤੇ ਆਈ। ਨੌਵੀਂ ਤੋਂ ਬਾਰਵ੍ਹੀਂ ਕਲਾਸ ਦੇ ਗਰੁਪ ‘ਚੋਂ ਟੈਗੋਰ ਹਾਉਸ ਦੀ ਦਿਸ਼ਾ ਪਹਿਲੇ, ਅਸ਼ੋਕਾ ਹਾਉਸ ਦੀ ਜਸਪ੍ਰਰੀਤ ਕੌਰ ਦੂਜੇ ਤੇ ਸ਼ਿਵਾ ਜੀ ਹਾਉਸ ਦੀ ਮਨਵੀਰ ਕੌਰ ਤੀਜੇ ਸਥਾਨ’ਤੇ ਰਹੀ। ਇਸ ਮੌਕੇ ਸਵਾਮੀ ਰਾਮ ਭਾਰਤੀ, ਮੰਗਤ ਰਾਮ ਸ਼ਰਮਾ, ਮਾਸਟਰ ਰਾਮੇਸ਼ ਚੰਦਰ ਦੱਤਾ, ਕੁਲਦੀਪ ਦੁੱਗਲ, ਕ੍ਰਿਸ਼ਨ ਕੁਮਾਰ ਬੱਗਾ, ਮੀਨਾ ਪਰਾਸ਼ਰ, ਸ਼ਾਮ ਸੁੰਦਰ ਸ਼ਰਮਾ, ਜਤਿੰਦਰ ਕੁਮਾਰ ਡੋਗਰਾ ਤੇ ਸਕੂਲ ਦੇ ਸਟਾਫ ਨੇ ਜੇਤੂਆਂ ਨੂੰ ਵਧਾਈ ਦਿੱਤੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


