ਲਾਸ ਏਂਜਲਸ : ਆਪਣੇ ਭੜਕੀਲੇ ਕੱਪੜਿਆਂ ਲਈ ਮਸ਼ਹੂਰ ਹਾਲੀਵੁੱਡ ਗਾਇਕਾ-ਅਦਾਕਾਰਾ ਲੇਡੀ ਗਾਗਾ ਹਾਲ ਹੀ ‘ਚ ਆਊਟਿੰਗ ਦੌਰਾਨ ਮਰਦਾਨਾ ਕੱਪੜਿਆਂ ਵਿਚ ਨਜ਼ਰ ਆਈ। ‘ਐੱਸਸ਼ੋਬੀਜ਼ ਡਾਟ ਕਾਮ’ ਉਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਇਕ ਤਸਵੀਰ ‘ਚ ਲੇਡੀ ਗਾਗਾ ਇਕ ਚੈੱਕ ਸ਼ਰਟ, ਕਾਲੀ ਸਕਿਨੀ ਜੀਨਸ, ਕਾਓਬੁਆਏ ਹੈਟ ਅਤੇ ਬੱਝੇ ਵਾਲਾਂ ਵਿਚ ਨਜ਼ਰ ਆਈ। ਉਨ੍ਹਾਂ ਨੇ ਆਪਣੀ ਲੁਕ ਵਿਚ ਮੋਤੀ ਜੜੇ ਜੁੱਤੇ ਪਹਿਨ ਕੇ ਗਲੈਮਰ ਲਿਆਂਦਾ ਹੋਇਆ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


