ਪਟਿਆਲਾ, (ਚਹਿਲ)-ਭਾਰਤੀ ਮੁਟਿਆਰਾਂ ਨੇ 37ਵੀਂ ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗਮਾ ਜਿੱਤ ਕੇ ਵਧੀਆ ਸ਼ੁਰੂਆਤ ਕੀਤੀ ਹੈ। ਨਵੀਂ ਦਿੱਲੀ ਏ ਇੰਦਰਾ ਗਾਂਧੀ ਸਟੇਡੀਅਮ ‘ਚ ਚੱਲ ਰਹੀ ਉਕਤ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤੀ ਜੋੜੀ ਅਲੀਨਾ ਰੇਜੀ ਤੇ ਸ਼ੁਸ਼ੀਕਲਾ ਅਗਾਸ਼ੇ ਦੀ ਜੋੜੀ ਨੇ ਔਰਤਾਂ ਦੇ ਜੂਨੀਅਰ ਵਰਗ ਦੇ ਟੀਮ ਸਪਰਿੰਟ ਮੁਕਾਬਲੇ ‘ਚ ਤੀਸਰੇ ਸਥਾਨ ਲਈ ਹੋਏ ਮੁਕਾਬਲੇ ‘ਚ ਕੋਰੀਆ ਦੀ ਟੀਮ ਨੂੰ ਹਰਾਕੇ, ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ‘ਚ ਭਾਰਤੀ ਜੋੜੀ ਨੇ 36.735 ਮਿੰਟ ਸਕਿੰਟ ਦੇ ਸਮੇਂ ‘ਚ ਦੌੜ ਪੂਰੀ ਕਰਕੇ, ਦੇਸ਼ ਦੇ ਨਾਂਅ ਉਕਤ ਚੈਂਪੀਅਨਸ਼ਿਪ ‘ਚ ਪਹਿਲਾ ਤਗਮਾ ਦਰਜ ਕੀਤਾ।

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ