Skip to content
Saturday, October 24, 2026 7°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਕੋਹਲੀ ਇਕ ਦਿਨਾ ਕ੍ਰਿਕਟ ਦਾ ਸਰਬੋਤਮ ਖਿਡਾਰੀ-ਪੋਂਟਿੰਗ

By Admin Published 1 min read

ਮੈਲਬੌਰਨ, (ਏਜੰਸੀ)—ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਇਕ ਦਿਨਾ ਕ੍ਰਿਕਟ ਦੇ ਲਈ ਸਭ ਤੋਂ ਚੰਗਾ ਖਿਡਾਰੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਟੈਸਟ ਕ੍ਰਿਕਟ ਦਾ ਮਹਾਨ ਖਿਡਾਰੀ ਕਹਿਣ ਦਾ ਅਜੇ ਸਮੇਂ ਨਹੀਂ ਆਇਆ ਹੈ। ਜਦੋਂ ਪੋਂਟਿੰਗ ਤੋਂ ਪੁੱਛਿਆ ਗਿਆ ਕੀ ਕੋਹਲੀ ਸਰਬੋਤਮ ਬੱਲੇਬਾਜ਼ ਹੈ ਤਾਂ ਉਨ੍ਹਾਂ ਕਿਹਾ ਕਿ ਹਾਂ ਉਹ ਹੈ, ਮੈਂ ਕਹਿਣਾ ਚਾਹੁੰਦਾ ਹਾਂ ਕਿ ਕੋਹਲੀ 6-7 ਮਹੀਨੇ ਪਹਿਲਾਂ ਹੀ ਦੁਨੀਆ ‘ਚ ਆਪਣੇ-ਆਪ ਨੂੰ ਸਰਬੋਤਮ ਬੱਲੇਬਾਜ਼ ਸਾਬਿਤ ਕਰ ਚੁਕਿਆ ਹੈ। ਉਨ੍ਹਾਂ ਕਿਹਾ ਕਿ ਕੋਹਲੀ ਖੇਡ ਨੂੰ ਅਲੱਗ ਹੀ ਪੱਧਰ ‘ਤੇ ਲੈ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp