Ad-Time-For-Vacation.png

ਸੀਰੀਆ ‘ਚ ਕਤਲੋਗਾਰਤ ਜਾਰੀ, 15 ਹੋਰ ਬੱਚਿਆਂ ਦੀ ਮੌਤ

 

ਬੇਰੂਤ: ਸੀਰੀਆ ਵਿੱਚ ਕਤਲੋਗਾਰਤ ਦਾ ਦੌਰ ਜਾਰੀ ਹੈ। ਤਾਜ਼ਾ ਘਟਨਾ ਵਿੱਚ ਪੂਰਬੀ ਘਿਓਟਾ ਵਿੱਚ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ। ਸਕੂਲ ‘ਤੇ ਕੀਤੇ ਹਵਾਈ ਹਮਲੇ ਵਿੱਚ 15 ਬੱਚਿਆਂ ਤੇ ਦੋ ਔਰਤਾਂ ਦੀ ਮੌਤ ਹੋ ਗਈ। ਇਹ ਸਾਰੇ ਬੰਬਾਰੀ ਤੋਂ ਬਚਣ ਲਈ ਸਕੂਲ ਦੇ ਬੇਸਮੈਂਟ ਵਿੱਚ ਛੁਪੇ ਹੋਏ ਸੀ।

‘ਸੀਰੀਅਨ ਔਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਨੇ ਦੱਸਿਆ ਕਿ ਘਿਓਟਾ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਮੁੱਖ ਖੇਤਰੀ ਅਰਬੀਨ ਵਿੱਚ ਹਵਾਈ ਹਮਲਾ ਹੋਇਆ। ਇੱਥੇ ਸਰਕਾਰੀ ਫੌਜੀ ਪਿਛਲੇ ਇੱਕ ਮਹੀਨੇ ਤੋਂ ਹਮਲੇ ਕਰ ਰਹੇ ਹਨ।

ਬ੍ਰਿਟੇਨ ਸਥਿਤ ਨਿਗਰਾਨੀ ਸੰਸਥਾ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਕਿਹਾ ਕਿ ਹਵਾਈ ਹਮਲੇ ਦੌਰਾਨ ਤਿੰਨ ਮਜ਼ਾਈਲਾਂ ਸਕੂਲ ਉੱਪਰ ਡਿੱਗੀਆਂ। ਇਸ ਦੇ ਬੇਸਮੈਂਟ ਵਿੱਚ ਬੱਚੇ ਛੁਪੇ ਹੋਏ ਸੀ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬਚਾਅ ਦਸਤੇ ਮਲਬਾ ਹਟਾ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.