Ad-Time-For-Vacation.png

ਸਿੱਖ ਕੌਮ ਦਾ ਗੁਜ਼ਾਰਾ ਖਾਲਿਸਤਾਨ ਬਿਨਾ ਨਹੀਂਂ ਹੋ ਸਕਦਾ :ਮਾਨ

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਰਤ ਦੇ ਮੂਲ ਨਿਵਾਸੀਆਂ ਦੇ ਮਹਾਨ ਜਰਨੈਲ ਸਨ:ਵਾਮਨ ਮੇਸ਼ਰਾਮ

ਫਰੀਦਕੋਟ:- ਫਤਹਿਗੜ੍ਹ ਵਿਖੇ ਸੰਤ ਜ੍ਰਨੈਲ ਸਿੰਘ ਜੀ ਦਾ ਜਨਮ ਦਿਹਾੜਾ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੂੰਹ ਪੰਥਕ ਜਥੇਬੰਦੀਆਂ ਵੱਲੋਂ ਮਨਾਇਆ ਗਿਆ।ਇਸ ਸਮੇਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਦੇ ਸਭ ਮਸਲਿਆਂ ਦਾ ਹੱਲ ਖਾਲਿਸਤਾਨ ਹੈ।ਉਨਾ ਨੇ ਸਿੱਖ ਕੌਮ ਨੂੰ ਸੰਤਾਂ ਦੀ ਸੋਚ ਤੇ ਪਹਿਰਾ ਦੇਣ ਦੀ ਅਪੀਲ ਕਤਿੀ।ਉਨਾ ਨੇ ਭਾਰ- ਪਾਕਿ ਅਤੇ ਚੀਨ ਵਿਚਕਾਰ ਇੱਕ ਬਫਰ ਸਟੇਟ ਬਣਾਉਂਣ ਦੀ ਮੰਗ ਕੀਤੀ।ਇਸ ਸਮੇਂ ਮੂਲ ਨਿਵਾਸੀਆਂ ਦੇ ਦਿਲਾ ਦੀ ਧੜਕਨ ਅਤੇ ਭਾਰਤੀ ਬਹੁਜਨ ਮੁਕਤੀ ਮੋਰਚਾ ਦੇ ਪ੍ਰਧਾਨ ਸ਼੍ਰੀ ਵਮਨ ਮੇਸ਼ਰਾਮ ਨੇ ਭਾਰਤ ਨੂੰ ਵਾਰ ਵਾਰ ਹਿੰਦੋਸਤਾਨ ਕਹਿਣ ਤੇ ਇਤਰਾਜ ਕੀਤਾ।ਉਨਾ ਕਿਹਾ ਕਿ ਭਾਰਤ ਨੂੰ ਹਿੰਦੋਸਤਾਨ ਕਹਿਣਾ ਗੈਰ ਸੰਵਿਧਾਨਕ ਹੈ।ਉਨਾ ਕਿਹਾ ਕਿ ਸਿੱਖਾਂ ਨੂੰ ਭਾਰਤ ਦੇ ਮੂਲ ਨਿਵਾਸੀ ਆਪਣਾਂ ਭਰਾ ਸਮਝਦੇ ਹਨ।ਉਨਾ ਕਿਹਾ ਕਿ ਸੰਤ ਜਰਨੈਲ ਸਿੰਘ ਭਾਰਤ ਦੇ ਮੂਲ ਨਿਵਾਸੀਆਂ ਦੇ ਵੀ ਜਰਨੈਲ ਹਨ।ਇਸ ਮੰਚ ਤੋਂ ਅਸੀ ਆਰ ਐਸ ਐਸ ਨਾਲ ਆਰ ਪਾਰ ਦੀ ਲੜਾਈ ਦਾ ਐਲਾਨ ਕਰਦੇ ਹਾਂ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.