ਮੁੰਬਈ, : ਸੁਪਰ ਸਟਾਰ ਸਲਮਾਨ ਖ਼ਾਨ ਦਾ ਮੰਨਣਾ ਹੈ ਕਿ ਨਵਾਜੁਦੀਨ ਸਿਦੀਕੀ ਇਕ ਟੇਕ ਵਿਚ ਸ਼ਾਨਦਾਰ ਸ਼ਾਟ ਦੇਣ ਵਾਲੇ ਅਦਾਕਾਰ ਹਨ। ਨਵਾਜ਼ੂਦੀਨ ਸਲਮਾਨ ਦੀ ਅਗਲੀ ਫ਼ਿਲਮ ‘ਫ਼੍ਰਿਕੀ ਅਲੀ’ ਵਿਚ ਇਕ ਗੋਲਫ਼ਰ ਦੀ ਭੂਮਿਕਾ ਵਿਚ ਹਨ। ਸੋਲੇਹ ਖ਼ਾਨ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਇਸ ਫ਼ਿਲਮ ਵਿਚ ਇਕ ਛੋਟੀ ਅਜਿਹੀ ਭੂਮਿਕਾ ਨਿਭਾ ਰਹੇ ਹਨ ਨਵਾਜ਼ੂਦੀਨ ਇਸ ²ਿਫ਼ਲਮ ਵਿਚ ਸੱਭ ਤੋਂ ਪਹਿਲਾਂ ਕਪੜੇ ਵੇਚਣ ਵਾਲੇ ਸੇਲਜਮੈਨ ਦੇ ਰੂਪ ਵਿਚ ਵਿਖਾਈ ਦਿੰਦੇ ਹਨ। ਇਸ ਤੋਂ ਬਾਅਦ ਉਹ ਇਕ ਸਥਾਨਕ ਗੈਂਗਸਟਾਰ ਦੇ ਰੂਪ ਵਿਚ ਵਿਖਦੇ ਹਨ ਜੋ ਕ੍ਰਿਕਟ ਖੇਡਦਾ ਹੈ। ਬਾਅਦ ਵਿਚ ਉਹ ਗੋਲਫ਼ ਖੇਡਣ ਲਗਦਾ ਹੈ। ਫ਼੍ਰੀਕੀ ਅਲੀ ਦਾ ਟ੍ਰੇਲਰ ਜਾਰੀ ਹੋਣ ਮੌਕੇ ਨਵਾਜੂਦੀਨ ਨੇ ਦਸਿਆ ਕਿ ਮੈਂ ਪਹਿਲਾਂ ਕਦੇ ਗੋਲਫ਼ ਨਹੀਂ ਖੇਡਿਆ ਸੀ। ਇਹ ਇਕ ਤਕਨੀਕੀ ਖੇਡ ਹੈ ਅਤੇ ਮੈਨੂੰ ਇਸ ਨੂੰ ਸਿਖਣਾ ਪਿਆ। ਮੈਂ ਇਸ ਦਾ ਬਹੁਤ ਅਭਿਆਸ ਕੀਤਾ।ਮੈਂ 10-12 ਦਿਨ ਦਾ ਗੋਲਫ਼ ਦਾ ਅਭਿਆਸ ਕੀਤਾ।
![](https://punjabguardian.com/wp-content/uploads/2020/09/2020_9image_17_08_444212115sushantsingh-ll.jpg)
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.