Skip to content
Wednesday, October 28, 2026 5°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਰਣਬੀਰ-ਕੈਟਰੀਨਾ ਦੀ ‘ਜੱਗਾ ਜਾਸੂਸ’ ਅਗਲੇ ਸਾਲ 7 ਅਪ੍ਰੈਲ ਨੂੰ ਹੋਵੇਗੀ ਰੀਲੀਜ਼

By Admin Published 1 min read

ਮੁੰਬਈ, : ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਦੀ ਫ਼ਿਲਮ ‘ਜੱਗਾ ਜਾਸੂਸ’ ਅਗਲੇ ਸੱਤ ਸਾਲ ਅਪ੍ਰੈਲ ਨੂੰ ਰੀਲੀਜ਼ ਹੋਵੇਗੀ। ‘ਬਰਫ਼ੀ’ ਦੇ ਨਿਰਦੇਸ਼ਕ ਅਨੁਰਾਗ ਬਸੂ ਦੁਆਰਾ ਨਿਰਦੇਸ਼ਤ ਇਹ ਫ਼ਿਲਮ ਕੁੱਝ ਅਰਸੇ ਤੋਂ ਬਣ ਰਹੀ ਸੀ। ਨਿਰਦੇਸ਼ਕ ਨੇ ਕਿਹਾ ਕਿ ਫ਼ਿਲਮ ਵਿਚ ਸਿਰਫ਼ 6 ਮਹੀਨੇ ਦੀ ਦੇਰੀ ਹੋਈ ਹੈ। ਜੱਗਾ ਜਾਸੂਸ ਰਣਬੀਰ ਅਤੇ ਅਨੁਰਾਗ ਦੇ ਪ੍ਰੋਡੈਕਸ਼ਨ ਹਾਊਸ ‘ਸ਼ੁਰੂ ਪ੍ਰੋਡੈਕਸ਼ਨ’ ਦੀ ਪਹਿਲੀ ਫ਼ਿਲਮ ਹੈ। ਇਸ ਦੇ ਸਹਿ ਨਿਰਮਾਤਾ ਡਿਜਨੀ ਹਨ। ਡਿਜਨੀ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਜੱਗਾ ਜਾਸੂਸ ਸਟੂਡੀਉ ਦੀ ਬੇਹਦ ਸਫ਼ਲ ਰਹੀ ਫ਼ਿਲਮ ‘ਦ ਜੰਗਲ ਬੁਕ’ ਡਿਜਨੀ ਦੀ ਜੰਗਲ ਬੁੱਕ ਅੱਠ ਅਪ੍ਰੈਲ 2016 ਨੂੰ ਰੀਲੀਜ਼ ਹੋਈ ਸੀ ਤੇ ਰੀਲੀਜ਼ ਹੋਣ ਦੇ ਠੀਕ ਇਕ ਸਾਲ ਬਾਅਦ ਰੀਲੀਜ਼ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp