Skip to content
Wednesday, October 28, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਵਨ ਟੇਕ ਅਦਾਕਾਰ ਹਨ ਨਵਾਜ਼ੁਦੀਨ ਸਿਦੀਕੀ: ਸਲਮਾਨ ਖ਼ਾਨ

By Admin Published 1 min read

ਮੁੰਬਈ, : ਸੁਪਰ ਸਟਾਰ ਸਲਮਾਨ ਖ਼ਾਨ ਦਾ ਮੰਨਣਾ ਹੈ ਕਿ ਨਵਾਜੁਦੀਨ ਸਿਦੀਕੀ ਇਕ ਟੇਕ ਵਿਚ ਸ਼ਾਨਦਾਰ ਸ਼ਾਟ ਦੇਣ ਵਾਲੇ ਅਦਾਕਾਰ ਹਨ। ਨਵਾਜ਼ੂਦੀਨ ਸਲਮਾਨ ਦੀ ਅਗਲੀ ਫ਼ਿਲਮ ‘ਫ਼੍ਰਿਕੀ ਅਲੀ’ ਵਿਚ ਇਕ ਗੋਲਫ਼ਰ ਦੀ ਭੂਮਿਕਾ ਵਿਚ ਹਨ। ਸੋਲੇਹ ਖ਼ਾਨ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਇਸ ਫ਼ਿਲਮ ਵਿਚ ਇਕ ਛੋਟੀ ਅਜਿਹੀ ਭੂਮਿਕਾ ਨਿਭਾ ਰਹੇ ਹਨ ਨਵਾਜ਼ੂਦੀਨ ਇਸ ²ਿਫ਼ਲਮ ਵਿਚ ਸੱਭ ਤੋਂ ਪਹਿਲਾਂ ਕਪੜੇ ਵੇਚਣ ਵਾਲੇ ਸੇਲਜਮੈਨ ਦੇ ਰੂਪ ਵਿਚ ਵਿਖਾਈ ਦਿੰਦੇ ਹਨ। ਇਸ ਤੋਂ ਬਾਅਦ ਉਹ ਇਕ ਸਥਾਨਕ ਗੈਂਗਸਟਾਰ ਦੇ ਰੂਪ ਵਿਚ ਵਿਖਦੇ ਹਨ ਜੋ ਕ੍ਰਿਕਟ ਖੇਡਦਾ ਹੈ। ਬਾਅਦ ਵਿਚ ਉਹ ਗੋਲਫ਼ ਖੇਡਣ ਲਗਦਾ ਹੈ। ਫ਼੍ਰੀਕੀ ਅਲੀ ਦਾ ਟ੍ਰੇਲਰ ਜਾਰੀ ਹੋਣ ਮੌਕੇ ਨਵਾਜੂਦੀਨ ਨੇ ਦਸਿਆ ਕਿ ਮੈਂ ਪਹਿਲਾਂ ਕਦੇ ਗੋਲਫ਼ ਨਹੀਂ ਖੇਡਿਆ ਸੀ। ਇਹ ਇਕ ਤਕਨੀਕੀ ਖੇਡ ਹੈ ਅਤੇ ਮੈਨੂੰ ਇਸ ਨੂੰ ਸਿਖਣਾ ਪਿਆ। ਮੈਂ ਇਸ ਦਾ ਬਹੁਤ ਅਭਿਆਸ ਕੀਤਾ।ਮੈਂ 10-12 ਦਿਨ ਦਾ ਗੋਲਫ਼ ਦਾ ਅਭਿਆਸ ਕੀਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp