Ad-Time-For-Vacation.png

ਫਰਹਾਨ ਅਖ਼ਤਰ: ਸਿਦਕੀ ਬੰਦਾ

ਸਾਲ 2007 ਵਿਚ ਪ੍ਰਦਰਸ਼ਿਤ ਹੋਈ ਫ਼ਿਲਮ ‘ਦ ਫਕੀਰ ਆਫ ਵੇਨਿਸ’ ਨਾਲ ਬਾਲੀਵੁੱਡ ‘ਚ ਬਤੌਰ ਅਭਿਨੇਤਾ ਆਪਣਾ ਖਾਤਾ ਖੁੱਲ੍ਹਵਾਉਣ ਵਾਲੇ ਫਰਹਾਨ ਅਖ਼ਤਰ ਨੇ ਆਪਣੀ ਕਲਾ ਦੇ ਕਈ ਰੰਗ ਦਰਸ਼ਕਾਂ ਨੂੰ ਦਿਖਾਏ ਹਨ। ਫਰਹਾਨ ਅਭਿਨੀਤ ਫ਼ਿਲਮਾਂ ‘ਚ ‘ਭਾਗ ਮਿਲਖਾ ਭਾਗ’, ‘ਰੌਕ ਔਨ’, ‘ਲਕ ਬਾਇ ਚਾਂਸ’, ‘ਕਾਰਤਿਕ ਕਾਲਿੰਗ ਕਾਰਤਿਕ’, ‘ਧਰੁਵ’ ਤੇ ‘ਗੁਲੇਲ’ ਆਦਿ ਦੇ ਨਾਂਅ ਸ਼ਾਮਿਲ ਹਨ ਜਦੋਂ ਕਿ ਉਨ੍ਹਾਂ ਵੱਲੋਂ ‘ਲਕਸ਼ੈ’, ‘ਪੋਜ਼ੇਟਿਵ’ ਤੇ ‘ਡਾਨ-ਦ ਚੇਂਜ ਬਿਗਿਨਸ ਅਗੇਨ’ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ‘ਡਾਨ-2’ ਫਰਹਾਨ ਦੀ ਨਿਰਮਾਣ ਅਧੀਨ ਫ਼ਿਲਮ ਹੈ।

ਇਸ ਦੇ ਨਾਲ ਹੀ ਉਹ ਆਪਣੀ ਇਕ ਹੋਰ ਫ਼ਿਲਮ ‘ਰੌਕ ਔਨ-2’ ਨਾਲ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਸ਼ਰਧਾ ਕਪੂਰ, ਸੁਸ਼ਾਂਕ ਅਰੋੜਾ, ਅਰਜੁਨ ਰਾਮਪਾਲ, ਪ੍ਰਾਚੀ ਦੇਸਾਈ ਤੇ ਪੂਰਬ ਕੋਹਲੀ ਦੇ ਮਹੱਤਵਪੂਰਨ ਰੋਲ ਹਨ। ਉੱਘੇ ਲੇਖਕ ਜਾਵੇਦ ਅਖ਼ਤਰ ਤੇ ਹਨੀ ਇਰਾਨੀ ਦੇ ਹੋਣਹਾਰ ਪੁੱਤਰ ਫਰਹਾਨ ਅਖ਼ਤਰ ‘ਰੌਕ ਔਨ-2’ ਬਾਰੇ ਬੜੇ ਆਤਮ-ਵਿਸ਼ਵਾਸ ਨਾਲ ਦਾਅਵਾ ਕਰਦੇ ਹਨ ਕਿ ਇਹ ਫ਼ਿਲਮ ਜ਼ਬਰਦਸਤ ਕਹਾਣੀ ‘ਤੇ ਆਧਾਰਿਤ ਹੈ, ਜਿਸ ਦਾ ਹਰ ਪੱਖ ਫ਼ਿਲਮ ਪ੍ਰੇਮੀਆਂ ਨੂੰ ਪ੍ਰਭਾਵਿਤ ਕਰੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.