ਨਵੀਂ ਦਿੱਲੀ:ਭਾਰਤ ਸਰਕਾਰ ਨੇ ਵਿਦੇਸ਼ੀ ਚੰਦਾ ਪ੍ਰਾਪਤ ਕਰਨ ਵਾਲੀਆ ਗੈਰ ਸਰਕਾਰੀ ਸੰਸਥਾਵਾ ਤੇ ਲਾਈ ਪਾਬੰਧੀ ਦੇ ਬਾਵਜੂਦ ਤੀਸਤਾ ਸੀਤਲਵਾੜ ਦੀ ਇੱਕ ਸੰਸਥਾ ਨੂੰ ਵਿਦੇਸ਼ੀ ਪੈਸਾ ਲੈਣ ਦੀ ਮਨਜੂਰੀ ਦੇ ਦਿੱਤੀ ਹੈ ਅਤੇ ਉਸਦਾ ਲਾਇਸੰਸ ਦਾ ਨਵੀਨੀ ਕਰਣ ਕਰ ਦਿੱਤਾ ਹੈ।ਗ੍ਰਹਿ ਮੰਤਰਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਤੀਸਤਾ ਅਤੇ ਉਸਦੇ ਪਤੀ ਜਾਵੇਦ ਅਨੰਦ ਦੁਆਰਾ ਚਲਾਈ ਜਾ ਰਹੀ ਸੰਸਥਾ ‘ਸਿਟੀਜ਼ਨ ਫਾਰ ਜਸਟਿਸ ਐਂਡ ਪੀਸ” ਨੂੰ ਵਿਦੇਸ਼ੀ ਚੰਦਾ ਲੈਣ ਦੀ ਮਨਜੂਰੀ ਵਾਲਾ ਸਰਟੀਫਿਕੇਟ ਰੱਦ ਕਰ ਦਿੱਤਾ ਸੀ ਜਿਸਦਾ ਹੁਣ ਦਾ ਨਵੀਨੀ ਕਰਨ ਕਰ ਦਿੱਤਾ ਹੈ।ਇਹ ਸੰਸਥਾ 2002 ਦੇ ਗੁਜਰਾਤ ਕਤਲੇਆਮ ਤੋਂ ਬਾਅਦ ਜਿਉਂਦੇ ਬੱਚੇ ਲੋਕਾਂ ਦੀ ਮਦਦ ਕਰਨ ਸਮੇਂ ਜਾਂਚ ਦੇ ਘੇਰੇ ਵਿੱਚ ਆਇਆ ਸੀ।ਉਸ ਸਮੇਂ ਇਸ ਸੰਸਥਾ ਉਪਰ ਫੰਡਾ ਨੂੰ ਦੁਰਉਪਯੋਗ ਕਰਨ ਦਾ ਦੋਸ਼ ਲਾਇਆ ਗਿਆ ਸੀ।ਤੀਸਤਾ ਸੀਤਲਵਾੜ ਦੇ ਦੇ ਹੋਰ ਐਨ ਜੀਉ ਵੀ ਜਾਂਚ ਦੇ ਘੇਰੇ ਵਿੱਚ ਹਨ ਜਿਨਾ ਦੇ ਨਾਂ ਸਬਰੰਗ ਟਰੱਸਟ ਅਤੇ ਸਬਰੰਗ ਕਮਿਊਨੀਕੇਸ਼ਨ ਅਤੇ ਪਬਲਿਸ਼ੰਗ ਪਰਾਈਵੇਟ ਲਿਮਿਟਿਡ ਹਨ।ਸੀ.ਬੀਆਈ ਅਤੇ ਗੁਜਰਾਤ ਪੁਲਿਸ ਇਨਾ ਦੀ ਜਾਂਚ ਕਰ ਰਹੀ ਹੈ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


