Ad-Time-For-Vacation.png

ਟਰੰਪ ਦੀ ਟਰੇਡ ਵਾਰ ਦਾ ਅਗਲਾ ਨਿਸ਼ਾਨਾ ਬਣ ਸਕਦੈ ਭਾਰਤ

ਨਵੀ ਦਿੱਲੀ 15 ਫਰਵਰੀ (ਮਪ) ਭਾਰਤ ਇੰਡੋਨੇਸ਼ੀਆ ਮਲੇਸ਼ੀਆ ਅਤੇ ਵੀਅਤਨਾਮ ਅਜੇ ਤੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟ੍ਰੇਡ ਵਾਰ ਤੋਂ ਬੱਚੇ ਹੋਏ ਹਨ ਪਰ ਆਉਣ ਵਾਲੇ ਸਮੇਂ ਵਿਚ ਸੰਭਵ ਹੈ ਕਿ ਇਹ ਦੇਸ਼ ਟਰੰਪ ਦੀਆਂ ਨੀਤੀਆਂ ਦਾ ਨਿਸ਼ਾਨਾ ਬਣ ਜਾਣ। ਅਮਰੀਕਾ ਇਨ੍ਹਾਂ ਸਾਰੇ ਦੇਸ਼ਾਂ ਦੇ ਨਾਲ ਵੱਡੇ ਵਪਾਰਕ ਘਾਟੇ ਵਿਚ ਹੈ। ਬਲੂਮਰਗ ਵਿਚ ਛਪੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ 12 ਦੇਸ਼ਾਂ ਦੀ ਟਰਾਂਸ ਪੈਸੇਫਿਕ ਪਾਰਟਨਰਸ਼ਿਪ ਤੋਂ ਬਾਹਰ ਆ ਗਿਆ ਹੈ ਅਤੇ ਉਸ ਨੇ ਜਾਪਾਨ ਚੀਨ ਅਤੇ ਸਾਊਥ ਕੋਰੀਆਂ ਦੀ ਟ੍ਰੇਡ ਪਾਲਿਸੀ ਤੇ ਹਮਲਾ ਬੋਲਿਆ ਹੈ। ਇਸ ਦੇ ਨਾਲ ਹੀ ਅਮਰੀਕਾ ਨਵੇਂ ਟੈਕਸ ਸੁਧਾਰ ਵਿਚ ਆਪਣੀਆਂ ਦਰਾਮਦਾਂ ਤੇ ਵਾਧੂ ਟੈਕਸ ਲਾ ਸਕਦਾ ਹੈ। ਟਰੰਪ ਦੀ ਇਨ੍ਹਾਂ ਹਿਰਾਜ਼ਤਵਾਦੀ ਨੀਤੀਆਂ ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਜਿਸ ਦੇ ਨਾਲ ਗਲੋਬਲ ਇਕਾਨਮੀ ਦੇ ਵਿਕਾਸ ਤੇ ਅਸਰ ਪੈ ਸਕਦਾ ਹੈ। ਏਸ਼ੀਅਨ ਟ੍ਰੇਡ ਸੈਂਟਰ ਦੇ ਐਗਜ਼ੀਕਿਊਟਿਵ ਡਾਇਰੈਕਟਰ ਡੇਬੁਰਾ ਏਮਸ ਨੇ ਕਿਹਾ ਏਸ਼ੀਆਂ ਦੇ ਲਗਭਗ ਸਾਰੇ ਦੇਸ਼ ਅਮਰੀਕਾ ਨੂੰ ਭਾਰੀ ਭਰਕਮ ਬਰਾਮਦ ਕਰਦੇ ਹਨ। ਵਪਾਰ ਘਾਟੇ ਦੇ ਕਾਰਨ ਟਰੰਪ ਕਦੇ ਵੀ ਸਖਤ ਹੋ ਸਕਦੇ ਹਨ। ਸ਼ਾਇਦ ਦੂਜੇ ਦੇਸ਼ ਅਜੇ ਤੱਕ ਇਸ ਸਬੰਧੀ ਸੁਚੇਤ ਨਹੀ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.