Ad-Time-For-Vacation.png

ਆਮ ਆਦਮੀ ਪਾਰਟੀ ਜਿਤੇਗੀ 100 ਸੀਟਾਂ ਪੰਜਾਬ ਵਿੱਚ

1- ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ 117 ਸੀਟਾਂ ਵਿੱਚੋਂ 100 ਸੀਟਾਂ ‘ਤੇ ‘ਆਪ’ ਜਿੱਤ ਹਾਸਲ ਕਰੇਗੀ। ਸਿਸੋਦੀਆ ਮੁਤਾਬਕ ਅਕਾਲੀ ਬੀਜੇਪੀ ਅਤੇ ਕਾਂਗਰਸ ਦੇ ਦਿਨ ਜਾ ਚੁੱਕੇ ਹਨ।

2- ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਗੋਆ ਵਿਧਾਨਸਭਾ ਚੋਣਾਂ ਵਿੱਚ ਸੂਬੇ ਦੀਆਂ ਕੁੱਲ 40 ਵਿਧਾਨਸਭਾ ਸੀਟਾਂ ਵਿੱਚੋਂ 24 ‘ਆਪ’ ਨੂੰ ਹਾਸਲ ਹੋਣਗੀਆਂ। ਆਪਣੇ ਅੰਦਰੀਨੀ ਸਰਵੇਖਣ ਦੇ ਆਧਾਰ ਤੇ’ ‘ਆਪ’ ਨੇ ਦਾਅਵਾ ਕੀਤਾ ਕਿ ਸੀਐਮ ਅਹੁਦੇ ਦੇ ਉਮੀਦਵਾਰ ਐਲਵਿਸ ਗੋਮਸ ਅਗੁਵਾਈ ਲਈ ਸਭ ਤੋਂ ਵੱਧ ਪਸੰਦੀਦਾ ਚਿਹਰਾ ਹਨ।

3- ਪੰਜਾਬ ਚੋਣਾਂ ਲਈ ਆਮ ਆਦਮੀ ਪਾਰਟੀ ਨੇ 14 ਹਜ਼ਾਰ ਜਸੂਸੀ ਕੈਮਰੇ ਕਿਰਾਏ ‘ਤੇ ਲਏ ਹਨ। ਹਰ ਪੋਲਿੰਗ ਸਟੇਸ਼ਨ ‘ਤੇ ਪਾਰਟੀ ਵਰਕਰ ਕੈਮਰਿਆਂ ਨਾਲ ਤਾਇਨਾਤ ਰਖਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.