ਬਿਜ਼ਨਸ ਡੈਸਕ, ਨਵੀਂ ਦਿੱਲੀ : 4 ਦਸੰਬਰ 2023 ਨੂੰ ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਕੱਲ੍ਹ ਐਲਾਨੇ ਗਏ ਚੋਣ ਨਤੀਜਿਆਂ ਨੇ ਸ਼ੇਅਰ ਬਾਜ਼ਾਰ ‘ਚ ਤੇਜ਼ੀ ਲਿਆ ਦਿੱਤੀ ਹੈ। ਅੱਜ ਸੈਂਸੈਕਸ 929 ਅੰਕ ਜਾਂ 1.38 ਫੀਸਦੀ ਦੇ ਵਾਧੇ ਨਾਲ 68,410.19 ‘ਤੇ ਪਹੁੰਚ ਗਿਆ। ਦੂਜੇ ਪਾਸੇ ਨਿਫਟੀ ਵੀ 273.05 ਅੰਕ ਜਾਂ 1.35 ਫੀਸਦੀ ਦੇ ਵਾਧੇ ਨਾਲ 20.540.95 ‘ਤੇ ਪਹੁੰਚ ਗਿਆ। ਖ਼ਬਰ ਲਿਖੇ ਜਾਣ ਤਕ NSE ‘ਤੇ 1739 ਸਟਾਕ ਹਰੇ ਨਿਸ਼ਾਨ ‘ਤੇ ਤੇ 135 ਸਟਾਕ ਲਾਲ ਨਿਸ਼ਾਨ ‘ਤੇ ਵਪਾਰ ਕਰ ਰਹੇ ਸਨ।
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਮਾਣ ਹੈ ਕਿ ਉਹ ਹਾਲ ਹੀ ਵਿੱਚ



