Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਸ਼ਾਹਰੁਖ ਨੂੰ ਪੰਸਦ ਹਨ, ਆਪਣੀਆਂ ਅੱਖਾਂ

By uscreative Published 1 min read

ਨਵੀਂ ਦਿੱਲੀ—ਬਾਲੀਵੁੱਡ ਦੇ ਆਦਕਾਰ ਸ਼ਾਹਰੁਖ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਉਨ੍ਹਾਂ ਦੀਆਂ ਅੱਖਾਂ ਬੇੱਹਦ ਪੰਸਦ ਹਨ। ਸ਼ਾਹਰੁਖ ਨੇ ਕਿਹਾ, ‘ਮੇਰੀਆਂ ਅੱਖਾਂ ਬੇੱਹਦ ਸ਼ੈਕਸੀ ਲੱਗਦੀਆਂ ਹਨ ਅਤੇ ਕਦੀ ਵੀ ਥੱਕੀਆ ਹੋਈਆ ਨਹੀਂ ਲੱਗਦੀਆਂ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਇਸ ਲਈ ਕੁੜੀਆਂ ਨੂੰ ਮੇਰੀਆਂ ਅੱਖਾਂ ਬੇੱਹਦ ਪੰਸਦ ਹਨ।’
ਜਾਣਕਾਰੀ ਅਨੁਸਾਰ ਅਦਾਕਾਰ ਸ਼ਾਹਰੁਖ ਦੀ ਫਿਲਮ ‘ਰਾਈਸ’ ਸ਼ੁਰੂ ਹੋਣ ਵਾਲੀ ਹੈ। ਫਿਲਮ ‘ਚ ਆਪਣੇ ਕਿਰਦਾਰ ‘ਚ ਸੁਰਮਾ ਲੱਗੀਆਂ ਅੱਖਾਂ ਦੇ ਬਾਰੇ ਸ਼ਾਹਰੁਖ ਨੇ ਕਿਹਾ, ‘ਅੱਖਾਂ ‘ਚ ਕੰਜਲ ਹੈ, ਜੋ ਬੇੱਹਦ ਡਰਾਵਨਾ ਹੈ, ਇਸ ਕਿਰਦਾਰ ‘ਚ ਉਹ ਬੇੱਹਦ ਬੇਕਾਰ ਲੱਗ ਰਹੇ ਹਨ।
ਜ਼ਿਕਰਯੋਗ ਹੈ ਕਿ ਫਿਲਮ ‘ਰਾਈਸ’ ‘ਚ ਸ਼ਾਹਰੁਖ ਤੋਂ ਇਲਾਵਾ ਨਵਾਜ਼ੂਦੀਨ ਸਿਦਿਕੀ ਅਤੇ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp