Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਧੀਆਂ ਨੂੰ ਬਚਾਉਣ ਲਈ ਅਮਿਤਾਭ ਬੱਚਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ

By uscreative Published 1 min read

ਮੁੰਬਈ—ਬਾਲੀਵੁੱਡ ਦੇ ਅਦਾਕਾਰ ਅਮਿਤਾਭ ਬੱਚਨ ਨੇ ਸਾਨੂੰ ਸਾਰਿਆ ਨੂੰ ਕਿਹਾ ਹੈ ਬੇਟੀਆ ਨੂੰ ‘ਬਚਾਓ ਅਤੇ ਪੜਾਓ’ ਦਾ ਜ਼ੋਰ ਦਿੱਤਾ ਹੈ। ਅਮਿਤਾਭ ਨੇ ਟਵਿੱਟਰ ਅਤੇ ਫੇਸਬੁੱਕ ਅਕਾਉਂਟ ‘ਤੇ ਲਿਖਿਆ ਹੈ  ਬੇਟੀਆ ਸਾਡੀ ਗਤੀਸ਼ੀਲਤਾ ਹਨ। ਉਨ੍ਹਾਂ ਨੇ ਬੇਟੀ ਸ਼ਵੇਤਾ ਦੀ ਮੌਜੂਦਗੀ ਵਾਲੇ ਦੋ ਲੈਕ ਐਡ ਵਾਈਟ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਅਮਿਤਾਭ ਨੇ ਲਿਖਿਆ ‘ਬੇਟੀਆ ਬੇੱਹਦ ਵਧੀਆ ਹਨ ਇਨ੍ਹਾਂ ਦੀ ਸੁਰੱਖਿਆ ਕਰੋਂ ਅਤੇ ਉਨ੍ਹਾਂ ਨੂੰ ਸਿੱਖਿਆ ਦਿਓ ਕਿਉਂਕਿ ਇਹ ਸਾਡੀ ਗਤੀਸ਼ੀਲਤਾ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp