ਆਨਲਾਈਨ ਡੈਸਕ, ਨਵੀਂ ਦਿੱਲੀ : ਫਿਕਸਡ ਡਿਪਾਜ਼ਿਟ ਨੂੰ ਦੇਸ਼ ’ਚ ਰਵਾਇਤੀ ਨਿਵੇਸ਼ ਮੰਨਿਆ ਜਾਂਦਾ ਹੈ। ਲਗਭਗ ਜ਼ਿਆਦਾਤਰ ਲੋਕ ਸੁਰੱਖਿਆ ਕਾਰਨਾਂ ਕਰਕੇ FD ਵਿੱਚ ਨਿਵੇਸ਼ ਕਰਦੇ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੇਸ਼ ਦੇ ਦੋ ਵੱਡੇ ਬੈਂਕਾਂ ਦੀ FD ‘ਤੇ ਮਿਲਣ ਵਾਲੀਆਂ ਵਿਆਜ ਦਰਾਂ ਬਾਰੇ ਦੱਸਣ ਜਾ ਰਹੇ ਹਾਂ।

SBI ਦੀ ਐੱਫਡੀ

ਮਿਆਦ ਆਮ ਨਾਗਰਿਕ ਸੀਨੀਅਰ ਸਿਟੀਜ਼ਨ

7 ਦਿਨ ਤੋਂ 45 ਦਿਨ 3.00 3.50

1 ਸਾਲ ਤੋਂ 2 ਸਾਲ ਤੋਂ ਘੱਟ 6.80 7.30

3 ਸਾਲ ਤੋਂ 5 ਸਾਲ ਤੋਂ ਘੱਟ 6.50 7.00

5 ਸਾਲ ਤੋਂ 10 ਸਾਲ ਤੱਕ 6.50 7.50

400 ਦਿਨ (ਅੰਮ੍ਰਿਤ ਕਲਸ਼ ਸਕੀਮ) 7.10 7.60

HDFC ਦੀ ਐੱਫਡੀ

ਮਿਆਦ ਆਮ ਨਾਗਰਿਕ ਸੀਨੀਅਰ ਸਿਟੀਜ਼ਨ

30 ਦਿਨ ਤੋਂ 45 ਦਿਨ 3.50 4.00

1 ਸਾਲ ਤੋਂ 15 ਮਹੀਨਿਆਂ ਤੋਂ ਘੱਟ ਲਈ 6.60 7.10

3 ਸਾਲ 1 ਦਿਨ ਤੋਂ ਘੱਟ 4 ਸਾਲ 7 ਮਹੀਨੇ 7.00 7.50

4 ਸਾਲ 7 ਮਹੀਨੇ ਤੋਂ 55 ਮਹੀਨੇ 7.20 7.70

5 ਸਾਲ 1 ਦਿਨ ਤੋਂ 10 ਸਾਲ 7.00 7.75