Skip to content
Wednesday, November 4, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,981 stories

ਕਲਗੀਧਰ ਟਰੱਸਟ ਬੜੂ ਸਾਹਿਬ ਨੇ ਬੱਚਿਆਂ ਨੂੰ ਪੜ੍ਹਾਉਣ ਦਾ ਚੁਕਿਆ ਬੀੜਾ

ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ): ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਨੇ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਰੋਲ ਅਦਾ ਕੀਤਾ ਹੈ।…

December 16, 2016 1 min read

ਘਵੱਦੀ ਕੇਸ: ਅੰਮ੍ਰਿਤਪਾਲ ਸਿੰਘ ਜੋਧਪੁਰੀ ਅਤੇ ਫੌਜਾ ਸਿੰਘ ਨੂੰ ਮਿਲੀ ਜ਼ਮਾਨਤ

ਲੁਧਿਆਣਾ: ਲੁਧਿਆਣਾ ਦੀ ਅਦਾਲਤ ਨੇ ਘਵੱਦੀ ਕੇਸ ਵਿਚ ਦੋ ਨੌਜਵਾਨਾਂ, ਅੰਮ੍ਰਿਤਪਾਲ ਸਿੰਘ ਜੋਧਪੁਰੀ ਅਤੇ ਫੌਜਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ…

December 16, 2016 2 min read

ਭਾਈ ਪੰਥਪ੍ਰੀਤ ਸਿੰਘ ਜੀ ਵੱਲੋ ਦੋ ਦੋ ਸੌ ਕਿਲੋਮੀਟਰ ਤੱਕ ਧੁੰਦਾਂ ਵਿੱਚ ਕੀਤਾ ਪ੍ਰਚਾਰ ਇੱਕ ਦਿਨ ਬਹੁਤ ਵੱਡੀ ਕ੍ਰਾਂਤੀ ਲਿਆਵੇਗਾ

ਬਠਿੰਡਾ:-ਗੁਰੂ ਦੀ ਕਿਰਪਾ ਸਦਕਾ ਆਪਣੇ ਮਿਸਨ ਤੇ ਬੜੀ ਸਹਿਜਤਾ ਨਾਲ ਚੱਲੇ ਹੋਏ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੀ ਪਿਛਲੇ 17 ਸਾਲਾਂ ਤੋ ਦਿਨ…

December 16, 2016 4 min read

ਬੇਟੀ ਦੇ ਵਿਆਹ ਸਮੇਂ ਦੂਜਿਆਂ ਦੀਆਂ ਬੇਟੀਆਂ ਉਤੇ ਮੈਲੀ ਅੱਖ ਸੁੱਟਣ ਦਾ ਮੌਕਾ ਨਾ ਦਿਉ ਸ਼ਰਾਬੀਆਂ ਨੂੰ!

ਬਠਿੰਡਾ ਗੋਲੀ ਕਾਂਡ ਦੀਆਂ ਤਸਵੀਰਾਂ ਵਾਰ-ਵਾਰ ਵੇਖੀਆਂ। ਦਿਲ-ਦਿਮਾਗ਼ ਉਸ ਲੜਕੇ ਵਲੋਂ ਫੜੀ ਹੋਈ ਬੰਦੂਕ ਉਤੇ ਹੀ ਟਿਕਿਆ ਰਿਹਾ। ਵਾਰ-ਵਾਰ ਇਹ ਖ਼ਿਆਲ ਆਇਆ…

December 16, 2016 3 min read

ਨੋਟਬੰਦੀ : ਚੀਕਾਂ ਤਾਂ ਕਢਵਾਉਣੀਆਂ ਸੀ ਬਲੈਕੀਆਂ ਤੇ ਭ੍ਰਿਸ਼ਟ ਲੋਕਾਂ ਦੀਆਂ ਪਰ ਨਿਕਲ ਰਹੀਆਂ ਨੇ ਗ਼ਰੀਬ, ਕਿਸਾਨ ਤੇ ਛੋਟੇ ਦੁਕਾਨਦਾਰ ਦੀਆਂ !

ਮੋਦੀ ਸਰਕਾਰ ਬਾਰੇ ਇਹ ਕਹਿਣਾ ਠੀਕ ਰਹੇਗਾ ਕਿ ਇਸ ਦੇ ਮੁਖੀ (ਪ੍ਰਧਾਨ ਮੰਤਰੀ) ਦੇ ਮਨ ਦੀ ਇੱਛਾ ਸਦਾ ਇਹ ਰਹਿੰਦੀ ਹੈ ਕਿ…

December 16, 2016 6 min read

ਧੱਕੇ ਨਾਲ ਲਾਪਤਾ ਕਰ ਦਿੱਤੇ ਗਏ ਲੋਕਾਂ ਨੂੰ ਸਿੱਖ ਜਥੇਬੰਦੀਆਂ ਨੇ ਯਾਦ ਕੀਤਾ 

  ਬਟਾਲਾ: ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਦੀ 68ਵੀਂ ਵਰ੍ਹੇਗੰਢ ‘ਤੇ ਪੰਜਾਬ ਵਿਚ ਚੱਲੇ ਸੰਘਰਸ਼ ਦੌਰਾਨ ਲਾਪਤਾ ਕੀਤੇ ਗਏ ਅਤੇ ਹਿਰਾਸਤ ਵਿਚ ਮਾਰੇ…

December 16, 2016 5 min read

ਜਾਣੋ ਤਿੰਨ ਦਿਨਾਂ ‘ਚ ਕਿੰਨੀ ਕੀਤੀ ਰਣਵੀਰ-ਵਾਣੀ ਦੀ ‘ਬੇਫਿਕਰੇ’ ਨੇ ਕਮਾਈ

ਮੁੰਬਈ— ਆਦਿੱਤਿਆ ਚੋਪੜਾ ਨਿਰਦੇਸ਼ਿਤ ਵਾਣੀ ਕਪੂਰ ਤੇ ਰਣਵੀਰ ਸਿੰਘ ਦੀ ਫਿਲਮ ‘ਬੇਫਿਕਰੇ’ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਮਿਲਿਆ-ਜੁਲਿਆ ਹੁੰਗਾਰਾ…

December 16, 2016 1 min read