Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਪਤਨੀ ਦੇ ਨੌਕਰੀ ਨਾ ਛੱਡਣ ਤੇ ਪਤੀ ਨੇ ਕਰ ਲਈ ਖੁਦਕੁਸ਼ੀ

By uscreative Published 1 min read

ਮੁਜ਼ੱਫਰਨਗਰ , 23 ਮਾਰਚ – ਪਤਨੀ ਵੱਲੋਂ ਨੌਕਰੀ ਨਾ ਛੱਡਣ ਤੋਂ ਨਾਰਾਜ਼ ਹੋ ਕੇ ਨੌਜਵਾਨ ਸੂਰਜ (30) ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਪੁਰਕਾਜੀ ਥਾਣਾ ਸਥਿਤ ਖਾਈਖੇੜੀ ਦਾ ਮੂਲ ਵਾਸੀ ਹੈ, ਜਦੋਂ ਕਿ ਛਪਾਰ ਥਾਣੇ ਦੇ ਰਾਮਪੁਰ ਸਥਿਤ ਇਕ ਮਕਾਨ ‘ਚ ਰਹਿੰਦਾ ਸੀ। ਉਸ ਨੇ ਖੁਦਕੁਸ਼ੀ ਕਿਵੇਂ ਕੀਤੀ ਅਤੇ ਕਿੱਥੇ ਕੀਤੀ, ਦੋਵੇਂ ਹੀ ਸਵਾਲਾਂ ਦੇ ਜਵਾਬ ਨੂੰ ਲੈ ਕੇ ਛਪਾਰ Jokes ਅਤੇ ਪੁਰਕਾਜੀ ਥਾਣਿਆਂ ਦੀ ਪੁਲਸ ਪੱਲਾ ਝਾੜ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਤਨੀ ਦੇਹਰਾਦੂਨ ‘ਚ ਨੌਕਰੀ ਕਰਦੀ ਹੈ, ਜਿਸ ਨੂੰ ਛੱਡਣ ਦਾ ਦਬਾਅ ਉਸ ਦਾ ਪਤੀ ਉਸ ‘ਤੇ ਬਣਾ ਰਿਹਾ ਸੀ। ਜਦੋਂ ਉਸ ਨੇ ਨੌਕਰੀ 34 ਛੱਡਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp