
Uttarakhand Tunnel Collapse : ਉੱਤਰਕਾਸ਼ੀ ਪਹੁੰਚੇ VK Singh, ਲਿਆ Rescue ਦਾ ਅਪਡੇਟ, ਮੁੱਖ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ
ਆਨਲਾਈਨ ਡੈਸਕ, ਉੱਤਰਕਾਸ਼ੀ : ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਪਿਛਲੇ ਪੰਜ ਦਿਨਾਂ ਤੋਂ 40 ਜਾਨਾਂ ਸੁਰੰਗ ਵਿੱਚ ਫਸੀਆਂ ਹੋਈਆਂ ਹਨ। ਸਿਲਕਿਆਰਾ ਸੁਰੰਗ ਹਾਦਸੇ ਵਿੱਚ 40 ਮਜ਼ਦੂਰਾਂ













