ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: Bigg Boss 17 Evicted Contestant: ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ ਸੀਜ਼ਨ 17’ ਦੇ ਘਰ ‘ਚ 17 ਪ੍ਰਤੀਯੋਗੀਆਂ ਦਾ ਇੱਕ ਗਰੁੱਪ ਦਾਖਲ ਹੋਇਆ ਸੀ, ਜਿਨ੍ਹਾਂ ‘ਚੋਂ ਇੱਕ ਨੂੰ ਇਸ ਹਫਤੇ ਕੱਢ ਦਿੱਤਾ ਜਾਵੇਗਾ। ਸਲਮਾਨ ਖਾਨ 6 ਨਾਮਜ਼ਦ ਕਨਟੈਂਸਟ ਵਿੱਚੋਂ ਇੱਕ ਨੂੰ ਘਰ ਭੇਜੇਗਾ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


