![](https://punjabguardian.com/wp-content/uploads/2020/01/1580027805.jpg)
India
ਅਮਰੀਕੀ ਸ਼ਹਿਰ ਬੇਲਿੰਘਮ ’ਚ ਬਣੇਗੀ ‘ਖ਼ਾਲਸਾ ਯੂਨੀਵਰਸਿਟੀ’
ਅਮਰੀਕੀ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਬੇਲਿੰਘਮ ’ਚ ਖ਼ਾਲਸਾ ਯੂਨੀਵਰਸਿਟੀ ਕਾਇਮ ਹੋਵੇਗੀ। ਇਸ ਲਈ ਪ੍ਰਵਾਸੀ ਭਾਰਤੀਆਂ ਦੇ ਇੱਕ ਸਮੂਹ ਨੇ 125 ਏਕੜ ਜ਼ਮੀਨ ਦਾਨ ਕੀਤੀ ਹੈ।
ਅਮਰੀਕੀ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਬੇਲਿੰਘਮ ’ਚ ਖ਼ਾਲਸਾ ਯੂਨੀਵਰਸਿਟੀ ਕਾਇਮ ਹੋਵੇਗੀ। ਇਸ ਲਈ ਪ੍ਰਵਾਸੀ ਭਾਰਤੀਆਂ ਦੇ ਇੱਕ ਸਮੂਹ ਨੇ 125 ਏਕੜ ਜ਼ਮੀਨ ਦਾਨ ਕੀਤੀ ਹੈ।
ਚੀਨ ‘ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 106 ਹੋ ਗਈ ਹੈ। ਹੁਣ ਇਸ ਦੀ ਚਪੇਟ ‘ਚ 4000 ਤੋਂ ਜ਼ਿਆਦਾ ਲੋਕ
ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਮਾਮਲੇ (ਜਿਸ ਨੂੰ ਜ਼ਿਆਦਾਤਰ ਮੀਡੀਆ ਨਿਰਭਯਾ ਕਾਂਡ ਕਹਿੰਦਾ ਹੈ) ਦੇ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਦੀ ਰਹਿਮ ਦੀ ਬੇਨਤੀ ਅੱਜ ਰਾਸ਼ਟਰਪਤੀ
ਉਪ ਰਾਜਪਾਲ ਅਨਿਲ ਬੈਜਲ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਨਾਲ ਕਿਸੇ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲੈਣ ਲਈ ਨੈਸ਼ਨਲ ਸਿਕਿਓਰਿਟੀ ਐਕਟ (ਰਸੁਕਾ) ਦੇ
ਭਾਰਤੀ ਮੂਲ ਦੀ ਜਿਹੜੀ 34 ਸਾਲਾ ਔਰਤ ਸੁਰੀਲ ਡੱਬਾਵਾਲਾ ਗੁੰਮਸ਼ੁਦਾ ਦੱਸੀ ਜਾ ਰਹੀ ਸੀ, ਉਸ ਦੀ ਲਾਸ਼ ਉਸ ਦੀ ਆਪਣੀ ਹੀ ਕਾਰ ’ਚੋਂ ਬਰਾਮਦ ਹੋਈ
© 2022 All rights reserved | Punjab Guardian Weekly Newspaper
Design and Managed By SEOTeam.ca