Skip to content
Thursday, October 15, 2026 8°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਅਮਿਤ ਸ਼ਾਹ ਨੇ ਲਾਇਆ ਰਾਹੁਲ ਗਾਂਧੀ ‘ਤੇ ‘ਘੁਸਪੈਠੀਆਂ’ ਨੂੰ ਬਚਾਉਣ ਦਾ ਦੋਸ਼

By Admin Published 1 min read

ਦਿ`ਲੀ:-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ

ਵਿਚਕਾਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ 'ਤੇ 'ਘੁਸਪੈਠੀਆਂ' ਨੂੰ ਬਚਾਉਣ ਦਾ ਦੋਸ਼ ਲਗਾਇਆ

ਹੈ। ਹਾਲਾਂਕਿ, ਗ੍ਰਹਿ ਮੰਤਰਾਲੇ ਨੇ ਖੁਦ ਇੱਕ ਜਵਾਬ ਵਿੱਚ ਮੰਨਿਆ ਹੈ ਕਿ ਉਸ ਕੋਲ ਦੇਸ਼ ਭਰ ਵਿੱਚ ਪਛਾਣੇ ਗਏ,

ਗ੍ਰਿਫਤਾਰ ਕੀਤੇ ਗਏ ਅਤੇ ਦੇਸ਼ ਨਿਕਾਲਾ ਦਿੱਤੇ ਗਏ 'ਘੁਸਪੈਠੀਆਂ' ਬਾਰੇ ਕੇਂਦਰੀ ਤੌਰ 'ਤੇ ਉਪਲਬਧ ਡੇਟਾ ਨਹੀਂ ਹੈ।

ਸ਼ਾਹ ਨੇ ਕਿਹਾ ਕਿ ਦੇਸ਼ ਦੇ ਲੋਕ ਐਸਆਈਆਰ ਦੇ ਬਹਾਨੇ 'ਘੁਸਪੈਠੀਆਂ' ਨੂੰ ਬਚਾਉਣ ਦੀ ਰਾਹੁਲ ਗਾਂਧੀ ਦੀ ਯੋਜਨਾ ਨੂੰ

ਸਮਝ ਗਏ ਹਨ। ਉਨ੍ਹਾਂ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਹੋਰ

ਵੱਡੀ ਹਾਰ ਲਈ ਤਿਆਰ ਰਹਿਣ ਲਈ ਵੀ ਕਿਹਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp