ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ ‘ਚ ਜੂਨੀਅਨ ਹਾਕੀ ਖਿਡਾਰੀਆਂ ਦੀ ਹਾਦਸੇ ਦੀ ਸ਼ਿਕਾਰ ਹੋਈ ਬੱਸ ਨੇ ਕਈ ਮਾਂਵਾਂ ਤੋਂ ਪੁੱਤ ਖੋਹ ਲਏ, ਜਿਸ ਦੇ ਜ਼ਖਮ ਸ਼ਾਇਦ ਕਦੇ ਨਹੀਂ ਭਰਨਗੇ। ਇਸ ਬੱਸ ਹਾਦਸੇ ਵਿਚ ਇਕ 18 ਸਾਲਾ ਹਾਕੀ ਖਿਡਾਰੀ ਪਾਰਕਰ ਟੋਬੀਨ ਦੀ ਵੀ ਮੌਤ ਹੋ ਗਈ। ਟੋਬੀਨ ਅਲਬਰਟਾ ਦੇ ਟਾਊਨ ਸਟੋਨੀ ਪਲੇਨ ਦਾ ਰਹਿਣ ਵਾਲਾ ਸੀ। ਐਤਵਾਰ ਦੀ ਦੁਪਹਿਰ ਨੂੰ ਟੋਬੀਨ ਨੂੰ ਉਸ ਦੇ ਮਾਪਿਆਂ ਅਤੇ ਦੋਸਤਾਂ ਨੇ ਅੰਤਿਮ ਵਿਦਾਈ ਦਿੱਤੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


