ਗੁਹਾਟੀ:ਭਾਰਤ ਦੇ ਅਸਾਮ ਸੂਬੇ ਵਿੱਚ 50 ਲੱਖ ਦੇ ਕਰੀਬ ਲੋਕ ਬੇ ਘਰ ਅਤੇ ਕਿਸੇ ਵੀ ਦੇਸ ਦੇ ਨਗਰਿਕ ਨਹੀਂ ਰਹਿਣਗੇ,ਇਨਾ ਵਿੱਚ ਵੱਡੀ ਗਿਣਤੀ ਮੁਸਲਿਮ ਲੋਕਾਂ ਦੀ ਹੋੇਵੇਗੀ।ਭਾਰਤੀ ਅਧਿਕਾਰੀ ਨੇ ਕਿਹਾ ਕਿ ਜੋ ਲੋਕ ਇਹ ਸਾਬਤ ਨਹੀਂ ਕਰ ਸਕਣਗੇ ਕਿ ਉਹ 1971 ਤੋਂ ਪਹਿਲਾ ਦੇ ਅਸਾਮ ਵਿੱਚ ਰਹਿੰਦੇ ਹਨ ਉਨਾ ਨੂੰ ਭਾਰਤੀ ਨਗਰਿਕਤਾ ਨਹੀਂੰ ਮਿਲੇਗੀ।ਅਲੋਚਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਸਰਕਾਰ ਮੁਸਲਮਾਨਾ ਨੂੰ ਹੀ ਸੂਬੇ ਵਿੱਚੋਂ ਬਾਹਰ ਕਰੇਗੀ ਅਤੇ ਉਨਾ ਨਾਲ ਉਹ ਸਲੂਕ ਹੋਵੇਗਾ ਜੋ ਮੀਆਂਮਾਰ ਮੁਲਕ ਰੋਹਿੰਗਿਆ(ਮੁਸਲਮਾਨਾ) ਘੱਟ ਗਿਣਤੀ ਨਾਲ ਕਰ ਰਿਹਾ ਹੈ।ਅਸਾਮ ਦੀ 32 ਮਿਲੀਅਨ ਅਬਾਦੀ ਵਿੱਚ ਤਕਰੀਬਨ 11 ਮਿਲੀਅਨ ਮੁਸਲਮਾਨ ਹਨ।ਅਸਾਮ ਇੱਕ ਜੰਗਲੀ ਇਲਾਕਾ ਹੈ ਅਣਪੜ੍ਹ ਲੋਕਾ ਲਈ ਆਪਣਾਂ ਜਨਮ ਇਸ ਇਲਾਕੇ ਦਾ ਸਾਬਤ ਕਰਨ ਲਈ ਲੋੜੀਦੇ ਸਾਧਨ ਨਹੀਂ ਹਨ।ਅਸਾਮ ਦੇ ਸਿਹਤ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਕਿਹਾ ਜੋ ਲੋਕ ਅਸਾਮੀ ਹੋਣ ਦਾ ਸਬੂਤ ਨਾ ਦੇ ਸਕੇ ਉਨਾ ਨੂੰ ਇਹ ਮੁਲਕ ਛੱਡਣਾ ਪਵੇਗਾ।ਇਸ ਲਈ ਫੋਰਸ਼ਾਂ ਨੂੰ ਅਲਰਟ ਕਰ ਦਿੱਤਾ ਹੈ।ਅਸੀਂ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾਂ ਚਹੁੰਦੇ।ਉਨਾ ਇਹ ਵੀ ਕਿਹਾ ਕਿ ਬੰਗਲਾ ਦੇਸ਼ ਵਿੱਚ ਜੋ ਹਿੰਦੂ ਲੋਕ ਵਿਤਕਰੇ ਦਾ ਸਾਹਮਣਾਂ ਕਰਦੇ ਹਨ ਉਹ ਭਾਰਤ ਵਿੱਚ ਰਹਿ ਸਕਦੇ ਹਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


