ਬਲਜਿੰਦਰ ਸੇਖਾ, ਓਟਾਵਾ : ਜੇਕਰ ਅਗਲੀਆਂ ਫੈਡਰਲ ਚੋਣਾ ਵਿੱਚ ਵੀ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਿਆ ਤਾਂ ਲਿਬਰਲ ਨਾਲ ਰਲਕੇ ਕੋਲੀਸ਼ਨ ਸਰਕਾਰ ਨਹੀਂ ਬਣਾਵਾਂਗੇ । ਇਹ ਗੱਲ ਕਨੇਡਾ ਜਗਮੀਤ ਸਿੰਘ ਐੱਨਡੀਪੀ ਆਗੂ ਦੇ ਨੇ ਅੱਜ ਕਹੀ । ਯਾਦ ਰਹੇ ਪਿਛਲੇ ਦੋ ਵਾਟ ਤੋ ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਘੱਟ ਗਿਣਤੀ ਸਰਕਾਰ ਐੱਨਡੀਪੀ ਦੀ ਮਦਦ ਨਾਲ ਚੱਲ ਰਹੀ ਹੈ। ਮਹਿੰਗਾਈ ਤੇ ਕਰਾਇਮ ਵੱਧਣ ਨਾਲ ਸਰਵਿਆਂ ਅਨੁਸਾਰ ਕੈਨੇਡੀਅਨ ਲੋਕ ਬਦਲਾਅ ਚਾਹੁੰਦੇ ਹਨ ।
This week’s Nanos poll modelled:
- CPC: 202 (+83)
- LPC: 88 (-72)
- BQ: 29 (-3)
- NDP: 22 (-3)
- GPC: 2 (-)
(Seat change with 2021 election)



