ਸਟਾਫ ਰਿਪੋਰਟਰ, ਖੰਨਾ : ਇਮੀਗੇ੍ਸ਼ਨ ਸੰਸਥਾ ਲਾਅ ਫਰਮ ਰੈਫਲਜ਼ ਐਜੂਸਿਟੀ ਵੱਲੋਂ ਨਵਜੋਤ ਕੌਰ ਦਾ ਕੈਨੇਡਾ ਦਾ ਵੀਜ਼ਾ ਲਵਾਇਆ ਗਿਆ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸਵਰਨ ਸਿੰਘ ਸੰਧੂ ਤੇ ਜਨਰਲ ਮੈਨੇਜਰ ਮੰਜੂ ਸ਼ਰਮਾ ਨੇ ਦੱਸਿਆ ਉਨ੍ਹਾਂ ਦੀ ਕੰਪਨੀ ਵੱਲੋਂ ਨਵਜੋਤ ਕੌਰ ਦਾ ਕੈਨੇਡਾ ਦਾ ਵੀਜ਼ਾ ਲਵਾਇਆ ਹੈ ਜਦਕਿ ਉਸ ਦਾ 2 ਵਾਰ ਪਹਿਲਾਂ ਰਿਫਿਊਜ਼ਲ ਲੱਗ ਚੁੱਕੀ ਸੀ।

ਉਨ੍ਹਾਂ ਦੱਸਿਆ ਨਵਜੋਤ ਕੌਰ ਨੂੰ ਸੇਂਟ ਕਲੇਅਰ ਕਾਲਜ ਕੈਨੇਡਾ ਵਿਖੇ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਨੈੱਟਵਰਕਿੰਗ ਕੋਰਸ ‘ਚ ਦਾਖਲਾ ਦਿਵਾਇਆ ਗਿਆ ਹੈ। ਜਨਵਰੀ ਇਨਟੇਕ ‘ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਸੰਪਰਕ ਕਰਨ ਕਿਉਂਕਿ ਉਨ੍ਹਾਂ ਦੀ ਕੈਨੇਡਾ ਦੀ ਕੰਪਨੀ ਹੋਣ ਕਰਕੇ ਹਾਲੇ ਤੱਕ ਵੀ ਕੈਨੇਡਾ ਦੇ ਕਾਲਜਾਂ ‘ਚ ਉਨਾਂ੍ਹ ਕੋਲ ਸੀਟਾਂ ਮੁਹੱਈਆ ਹਨ। ਸਵਰਨ ਸਿੰਘ ਸੰਧੂ ਤੇ ਮੰਜੂ ਸ਼ਰਮਾ ਨੇ ਦੱਸਿਆ ਰੈਫਲਜ਼ ਐਜੂਸਿਟੀ ਵਿਖੇ ਅਤਿ ਆਧੁਨਿਕ ਤਕਨੀਕ ਤੇ ਸੌਖੇ ਤਰੀਕੇ ਨਾਲ ਆਇਲੈਟਸ ਕਰਵਾਈ ਜਾਂਦੀ ਹੈ। ਸੰਸਥਾ ਦਾ ਆਪਣਾ ਅਪਡੇਟ ਸਟੱਡੀ ਮਟੀਰੀਅਲ ਹੈ ਤੇ ਕੈਨੇਡਾ, ਨਿਊਜ਼ੀਲੈਂਡ, ਆਸਟੇ੍ਲੀਆ, ਯੂਕੇ, ਯੂਐੱਸਏ, ਜਰਮਨੀ ਦਾ ਵੀਜ਼ਾ ਲਵਾਇਆ ਜਾਂਦਾ ਹੈ ਤੇ ਖਾਸ ਕਰਕੇ ਕੈਨੇਡਾ ਪੀਆਰ ਤੇ ਵਰਕ ਪਰਮਿਟ ਸੌਖੇ ਪੇਪਰ ਰਾਹੀਂ ਕਰਵਾਇਆ ਜਾਂਦਾ ਹੈ।